ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਮ)


ਮਹਿਬੂਬ
ਮਨਸੂਬਾ
ਮਨੂਰ
ਮਨੂਲ
ਮੁਖਬਰੀ
ਮੁਰੱਵੰਤ


- ਦੋਸਤ, ਪ੍ਰੇਮਿਕਾ
- ਤਜ਼ਵੀਜ਼, ਤਦਬੀਰ, ਮਕਸਦ
- ਕੋਇਲਾ, ਸੁਆਹ
- ਨਾਜ਼ੁਕ, ਨਰਮ
- ਚੋਰੀ ਖ਼ਬਰ ਦੇਣ ਵਾਲਾ, ਸੂਹੀਆ
- ਲਿਹਾਜ਼, ਮਾਨਵਤਾ

(ਰ)


ਰਮਜ਼


- ਸੈਨਤ, ਇਸ਼ਾਰਾ, ਰਾਜ਼, ਨੁਕਤਾ, ਭੇਤ

(ਵ)


ਵਫਾ


- ਸਾਥ ਦੇਣਾ, ਨਿਬਾਹ, ਸ਼ੁਭ ਕਾਮਨਾ

92/ ਇਸ਼ਕ ਸਿਰਾਂ ਦੀ ਬਾਜ਼ੀ