ਪੰਨਾ:ਉਦਾਸੀ ਤੇ ਵੀਰਾਨੇ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

'ਤ ਬਾਥੋਂ ਇਹੀ ਇਸਤਰੀ ਪਤਨੀ, ਭੈਣ ਅਤੇ ਧੀ ਬਣ ਜਾਂਦੀ ਹੈ । (ਸਫਾ ੨੯) ਸੋ ਅਲਬੇਲਾ ਵਿਚ ਹੋਣਹਾਰ ਕਹਾਣੀਕਾਰ ਦੇ ਉਤਮ ਗੁਣ ਹਨ । ਦੇ ਅਲਬੇਲਾ ਸਾਹਿਬ, ਕਹਾਣੀ ਦੇ ਰੂਪਕ ਪੱਖ ਤੇ ਹੋਰ ਮੇਹਨਤ ਕਰਨ, ਵਿਸ਼ੇ ਨੂੰ ਹੋਰ ਜੀਵਨ ਅਭਿਆਸ ਨਾਲ ਨਿਖਾਰਨ ਤੇ ਵਿਸ਼ੇ ਤੇ ਰੂਪ ਨੂੰ ਹੋਰ ਹੁਨਰੀ ਢੰਗ ਨਾਲ ਸਮਿਲਤ ਕਰ ਦੇਣ ਤਾਂ ਇਨ੍ਹਾਂ ਦੀਆਂ ਕਹਾਣੀਆਂ ਬਹੁਤ ਹੀ ਉਤਮ ਕਹਾਣੀਆਂ ਬਣ ਸਕਦੀਆਂ; ਕਿਉਂਕਿ ਉਨਾਂ ਨੂੰ ਕਹਾਣੀ ਅਰੰਭ ਸੂਝ, ਕਹਾਣੀ ਦੀ ਜੀਵਨ ਸਾਂਝ, ਕਹਾਣੀ ਦਾ ਨਾਟਕੀ ਕਾਰਜ, ਵਿਅੰਗਾਤਮਕ ਚੈਟ ਦੀ ਸੋਝੀ ਆ ਗਈ ਹੈ ਤੇ ਇਹੋ ਹੀ ਔਖੀ ਹੁੰਦੀ ਹੈ । ਮੇਨੂੰ ਪੱਕੀ ਆਸ ਹੈ ਪਾਠਕ ਇਸ ਨੌਜੁਆਨ ਦੇ ਪਹਿਲੇ ਕਹਾਣੀ ਸੰਗਰਹਿ ਚੋਂ ਜੀਵਨ ਰਸ ਪ੍ਰਾਪਤ ਕਰਨਗੇ । ਗੁਰਦਿਆਲ ਸਿੰਘ ਖਾਲਸਾ ਕਾਲਜ ਅਮ੍ਰਿਤਸਰ ੧੪-੪-੫੯ “ਫੁਲ’ ਐਮ. ਏ.