ਪੰਨਾ:ਉਦਾਸੀ ਤੇ ਵੀਰਾਨੇ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਮੋਰੀ ਕਹਾਣੀ ਕਹਾਣੀ ਖੇਤਰ ਵਿਚ ਮੈਂ ਤੁਸਾਂ ਸਾਹਵੇਂ ਪਹਿਲੀ ਵੇਰ ਹਾਜ਼ਰ ਹੋਇਆ ਹਾਂ, ਭਾਵੇਂ ਮੇਰੇ ਅਰਮਾਨ ਚੋਖੋ ਚਿਰਾਂ ਤੋਂ ਮਚਲ ਰਹੇ ਸਨ, ਐਪਰ ਕਈ ਮਜ਼ਬੂਰੀਆਂ ਚੀਨ ਦੀ ਕੰਧ ਵਾਂਗ ਮੇਰੇ ਰਾਹਾਂ ਨੂੰ ਰੋਕ ਲੈਂਦੀਆਂ ਰਹੀਆਂ ਅਤੇ ਮੇਰੇ ਰੰਗੀਨ ਸਪ ਨੇ ਮੱਧਮ ਪੈ ਕੇ ਮਿਟ ਜਾਂਦੇ ਰਹੇ। ਅੱਜ ਮੈਂ ਅਤਿਅੰਤ ਹੀ ਖੁਸ਼ ਹਾਂ ਕਿ ਨਿਕੇ ਹੁੰਦਿਆਂ ਦੀ ਮੇਰੀ ਇਸ ਬਹੁਤ ਵਡੀ ਰੀਝ ਨੇ ਪੁਦਨਤਾ ਨੂੰ ਮਲਕੜੇ ਜਿਹੇ ਹੀ ਛੁਹ ਲੀਤਾ ਹੈ । ਜਦੋਂ ਕਿ ਮੈਂ ਬਿਲਕੁਲ ਹੀ ਨਿਰਾਸ ਹੋ ਬੈਠਾ ਸਾਂ । | ਕਹਾਣੀ ਦਾ ਰੂਪ ਸਭ ਲਈ ਇਕੋ ਜਿਹਾ ਨਹੀਂ ਹੁੰਦਾ ਵਖ ਵਖ ਲੇਖਕਾਂ ਦੇ ਹੱਥਾਂ ਵਿਚ ਆਕੇ ਇਹ ਅਡਰੋ ਅਡਰੇ ਰੂਪ ਧਾਰਨ ਕਰਦੀ ਹੈ । ਕਹਾਣੀ ਲਈ ਕੁਝ ਵਿਸ਼ੇਸ਼ ਨਿਯਮ ਵੀ ਨੀਯਤ ਹਨ। ਇਨ੍ਹਾਂ ਦੇ ਆਧਾਰ ਤੇ ਇਕ ਸੋਚੇ ਵਿਚਾਰੇ ਪਲਾਟ ਅਨੁਸਾਰ ਇਹ ਕਹਾਣੀ ਕਾਰ ਦੇ ਹੱਥਾਂ ਵਿਚ ਆਕੇ ਬਣਦੀ, ਸੰਵਰਦੀ ਅਤੇ ਨਿਖਰਦੀ ਹੈ :