ਪੰਨਾ:ਉਦਾਸੀ ਤੇ ਵੀਰਾਨੇ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਨਫਰਤ ਹੋ ਜਾਵੇਗੀ ਅਤੇ ਇਸ ਵਿਚ ਝੱਬ ਹੀ ਤਬਦੀਲੀ ਆਣ ਦੀ ਇਕ ਤੀਬਰ ਇੱਛਾ ਤੁਸਾਂ ਦੇ ਮਨਾਂ ਵਿਚ ਜਾਰ ਜਾਵੇਗੀ । ਜੇਕਰ ਇੰਝ ਹੋਇਆਂ ਤਾਂ ਮੈਂ ਆਪਣੇ ਆਪ ਨੂੰ ਸਫਲ ਸਮਝਾਂਗਾ ! | ਅੰਤ ਵਿਚ ਮੈਂ ਪਰੋਫੈਸਰ ਗੁਰਦਿਆਲ ਸਿੰਘ ਨੂੰ “ਫੁਲ ਐਮ. ਏ. ਖਾਲਸਾ ਕਾਲਜ ਅੰਮ੍ਰਿਤਸਰ ਦਾ ਬੜੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕਢਕੇ ਪੰਜਾਬ ਦੁਨੀਆਂ ਨਾਲ ਮੇਰੀ ਜਾਣ ਪਛਾਣ ਕਰਾਈ ਅਤੇ ਨਾਲ ਹੈ ਆਪਣੇ ਨਿੱਕੇ ਵੀਰ ਬਲਦੇਵ ਅਤੇ ਉਨ੍ਹਾਂ ਸੁਹਿਰਦ ਮਿਤੁ ਦਾ ਧੰਨਵਾਦ ਕੀਤੇ ਬਿਨਾਂ ਵੀ ਨਹੀਂ ਰਹਿ ਸਕਦਾ, ਜਿਨਾਂ ਨੇ ਮੇਰੀ ਇਸ ਕਿਤਾਬ ਦੀ ਛਪਾਈ ਵਿਚ ਸਹਾਇਤਾ ਕੀਤੀ ਅਤੇ ਮੇਰੀ ਮਾਲੀ ਪਰੇਸ਼ਾਨੀ ਨੂੰ ਮੇਰੇ ਬਿਲਕੁਲ ਲਾਗੇ ਨ ਆਉਣ ਦਿਤਾ ! ਤੁਹਾਡਾ ਰਾਏਪੁਰ ਪਿੰਡ ਲੋਹਗੜ੍ਹ ਡਾਕ ਘਰ ਕਿਲਾ ਰਾਏਪੁਰ ਜ਼ਿਲਾ ਲੁਧਿਆਣਾ ਸਭਨਾਂ ਦਾ ਆਪਣਾ ਅਲਬੇਲਾ ਪੰਛੀ