ਪੰਨਾ:ਕਿੱਸਾ ਹੀਰ ਲਾਹੌਰੀ.djvu/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੱ.

ਓਹਨਾਂ ਦੇ ਪ੍ਰੇਮ ਹੁਲਾਰੇ

ਕਵਿਤਾ ਦਾ ਰਸ ਅਤੇ ਏਸ ਸੁੰਦਰ ਬੋਲੀ ਦਾ ਜੌਸ

ਵੇਖਨਾਂ ਜੇ ਤੇ ਹੇਠ ਲਿਖਿਆਂ ਕਵੀਆਂ ਦੇ ਦੁਰਲੱਭ ਮਨੋਹਰ ਅਤੇ ਲਾਭਦਾਇਕ ਨ ਲੇਖ ਮੰਗਵਾਕੇ ਕ੍ਰਿਤਾਰਥ ਕਰੋ _ $ ਏਹ ਲੇਖ ਕੀ ਨੇ ?

ਕਵਿਤਾ ਦੀ ਜਾਨ, ਅਖਾਨਾਂ ਦੀ ਖਾਣ, ਪੰਜਾਂੀ ਦਾ ਭੰਡਾਰ --

ਤੇ ਉਤਮਖਿਸਾਲਂ ਦੀ ਭਰਮਾਰ

ਦਿਲਖਿਚਵੀਆਂ ਝਾਕੀਆਂਦਤੇ ਦੀ ਦੇ ਉਸਤਾਦਾਂ ਢੇ ਉਸਤਾਦ ਜਨਾਬ ਉਸਤਾਦ ਹਦਾਇਤਉਲਾ ਸਹਿਬ ਦੇ-ਮਾਨਢਾਨ ੬ ੧ ਦੇ ਕਾਰਨਾਮੇ ਨੇ ਪੰਜਾਬੀ ਦੇ ਉਘੇ ਕਵੀ.ਤੇ ਮੰਨੈ ਪ੍ਰਮੰਨੇ ਲਿਖਾਰੀ-ਆਲੀਜਨਾਬ ਰਿ ਉਸਤਾਦ ਹਦਾਇਤ ਉਲਾ ਸਾਹਿਬ ਦੇ ਖ਼ਾਨਦਾਨ ਦੇ `` ਡਲ੍ਕਦੇ ਸਤਾਰੇ (ਮਸਟ ਫ਼ੀਰੋਜ਼ਦੀਨ ਸਾਹਿਬ ਸ਼ਰਫ਼ ਦਾ ਉਰਦੂ ਫੁਲ ਕੰਡਾ ਕੌਣ ਨਹੀਂ ਜਾਨਦਾ, ਓਹਨਾਂ ਦੇ ਵਛੋੜੇ ਦੇ ਗੀਤ ਪੇਮ ਹੁਲਾਰੇ, ` ਮੂਲ =) ਆਨੇ `. ਮੁਲ =) ਆਨੇ ਲਾਲਾਂ ਦੇ ਹਾਰ ਅਰਥਾਤ ਇਸ਼ਕ ਦੀਆਂ ਛਮਕਾਂ ਮੁਲ॥) ਆਨੇ ਮਾਂ ਦਾਦਿਲ ਅਰਥਾਤ ਚਨ੍ਹ ਦੀਆਂ ਟਸ਼ਮਾਂ ਮੁਲ ।) ਆਨੇ _ਝਰੋਖਾ ਏਹਨਾਂ ਕਿਤਾਬਾਂ ਵਿਚ ਓਹੋ ਕਵਿਤਾਵਾ ਦਰਜ ਹਨ ਜੇਹੜੀਆਂ - ਦੀ ਕਤਾਬ ਸੁਨਹਿਰੀ ਕਲੀਆਂ ਵਿਚ ਛਪੀਆਂ ਗਈਆਂ ਹਨ । ਗੁਰਮੁਖੀ ਨਾਂ ਜਾਨਣ ਵਾਲਿਆਂ ਸਜਨਾਂ ਲਈ ਏਹਵਾਧੇ ਦੀ ਗਲ ਚਿਤਾਵਨ ਜੋਗ ਹੈ॥ ਮਿਸਟਰ ਫ਼ੀਰੋਜ਼ਦੀਨ 'ਸ਼ਰਫ਼' ਦੇ ਉਸਤਾਦ ਬਾਬੂ 'ਹਮਦਮ' ਦੀ “ਗੋਰਿਆਂ ਦੀ ਖਾਣ” ਮੁਲ ।) ਆਨੇ ਕਿਸੇ ਗਲੋ' ਘਟ ਨਹੀ ਅਤੇ

` ਜਨਾਬ ਉਸਤਾਦ ਸਾਹਿਬ ਦੇ ਉਸਤਾਦ ਸਰਦਾਰ ਲਾਟੌਰਾ ਸਿੰਘ ਸਾਹਿਬ

“ਲਾਹੋਗੇ' ਦੀ ਹੀਰ” ਮੁਲ ॥) ਆਨੇ _ਵੀ_ਦੇਸ ਵਿਚ ਪ੍ਰੇਮ ਰਸ ਖਿਲਾਰਨ ਦਾ ਅਤੇ ਸੂੰਦ੍‌ ਹਥਠੇਕਾ ਹੈ। ਫੇਰ ਏਹਨਾਂ ਦੇ ਉਸਤਾਦ ਤੇ ਪੰਜਾਬੀ ਸ਼ਾਇਰਾਂ ਦੇ ਪੀਰ ਜਨਾਬ ਉਸ਼ਤਾਦ “ਹਦਾਇਤਉਲਾ” ਸਾਹਿਬ ਦੀਆਂ “ਸੇਹਰਫ਼ੀ” = ) ਆਨੈ ਭੀ ਕਾਬਲ ਕਦਰ ਚੀਜ਼ ਹੈ। ਮੈਂ ਉਮੈਦ ਕਰਨਾਂ ਜੇ ਆਪ ਲੋਕ ਸਮੇਂ ਨੂੰ ਹਥੋਂ ਨਾਂ ਦੇਓਗੇ ।

ਭਾਈ ਗੁਰਦਿਆਲ ਸਿੰਘ ਐਂਡਸਨਜ

ਪੁਸਤਕਾਂ ਛ਼ਾਪਨ ਤੇ ਵੇਚਨ ਵਾਲ਼ੋਂ ਅੰਦਰੂਨ ਲੁਹਾਰੀ ਦਜਵਾਜ਼ਾ ਲਾਹੌਰ

ਅਗਰ $) ।ਬਗੁੰਤ? ਗੋਰ 06 । (ਅਗ ਮੁੰਭ9ਉ0ਨਉ