ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/280

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Sto ਪੀਰਾਂ ੧੪ ਬਦਲਾ ਪੂਰਾ ੨ ਤਾਂ ਉਸ ਦਿਨ ਲੀਤਾ ਬਦਲ ਕੇ (ਦੂਸਰੀ ਤਰਹਾਂ ਦੀ ਧਰਤੀ ਬਣ ਅਗਾਸ ਅਰ (ਸਾਰੇ ) ਲੋਗ ਅਦੁਤੀ (ਅਰ) (ਜਵਾਬ ਦੇਹੀ ਵਾਸਤੇ ਆਪੋ ਆਪਣਿਆਂ ਹੋਣਗੇ ॥੪੮॥ ਅਰ (ਹੇ ਪੈ ੰਬਰ) ! ਤੁਸੀਂ ਸੂਰਤ ਹਜਰ ੧੫ ਜਾਵੇਗਾ) ਜਦੋਂ (ਇਹ ) ਧਰਤੀ ਜਾਵੇਗੀ ਅਰ (ਇਸ ਪ੍ਰਕਾਰ ) ਬਲਿਸ਼ਟ ਪ੍ਰਮਾਤਮਾਂ ਦੇ ਸਨਮੁਖ ਅਸਥਾਨਾਂ ਤੋਂ ) ਨਿਕਸ ਖੜੇ ਓਸ ਦਿਨ ਸਦੋਖੀਆਂ ਨੂੰ ਦੇਖੋਗੇ ਕਿ ਸੰਗਲਾਂ ਸਾਥ ਜਕੜੇ ਹੋਏ ਹੋਣਗੇ॥੪੯॥ਰਾਲ (ਤਥਾ ਗੰਧਕ ) ਓਹਨਾਂ ਦੇ ਕੁਰਤੇ ਹੋਣਗੇ ਅਰ ਓਹਨਾਂ ਦੇ ਮੁਖੜਿਆਂ ਨੂੰ ਅਗ ਲਗੀ ਹੋਈ, ਹੋਵੇਗੀ (ਅਰ ਇਹ ਸਾਰੇ ਦੁਖੜੇ ) ਇਸ ਵਾਸਤੇ (ਦਿਤੇ ਜਾਣਗੇ )॥ ੫੦ ॥ ਕਿ ਕਿ ਖੁਦਾ ਸਾਰਿਆਂ ਲੋਗਾਂ ਨੂੰ ਓਹਨਾਂ ਦੇ ਕੀਤੇ ਦਾ ਫਲ ਦੇਵੇ ਨਿਰਸੰਦੇਹ ਹਿਸਾਬ ਲੈਂਦਿਆਂ ਅੱਲਾ ਨੂੰ ਕੋਈ ਢਿੱਲ ਨਹੀਂ ਲਗਦੀ ॥੫੧॥ ਇਹ (ਕੁਰਾਨ ) ਲੋਗਾਂ ਵਾਸਤੇ ਇਕ ਇਤਲਾਹ ਨਾਮਾ ਹੈ ਅਰ (ਇਸ ਦੇ ਉਤਾਰਣ ਦਾ ) ਪ੍ਰਯੋਜਨ ਇਹ ਹੈ ਕਿ ਇਸ ਦੇ ਦਵਾਰਾ ਲੋਗਾਂ ਨੂੰ (ਖੁਦਾ ਦੇ ਕਸ਼ਟ ਥੀਂ ) ਸਭੈ ਕੀਤਾ ਜਾਵੇ ਅਰ ਤਾਂ ਕਿ (ਸਾਰੇ ਲੋਗ ) ਪਰਤੀਤ ਕਰਨ ਕਿ ਖੁਦਾ ਹੀ ਇਕ ਪੂਜਯ ਹੈ ਅਰ ਤਾਂ ਕਿ ਜੋ ਪੁਰਖ ਬੁਧਿਮਾਨ ਹਨ ਸਿਖਿਆ ਪਾਉਣ ॥੫੨ ॥ ਰੁਕੂਹ ੭ ॥ ਸੂਰਤ ਹਜਰ ਮੱਕੇ ਵਿਚ ਉਤਰੀ ਏਸ ਦੀਆਂ ਨੜਿੰਨਵੇਂ ਆਯਤਾਂ ਅਰ ਛੇ ਰੁਕੂਹ ਹਨ। (ਅਰੰਭ ) ਅੱਲਾ ਦੇ ਨਾਮ ਸਾਥ (ਜੇ) ਅਤੀ ਦਿਆਲੂ (ਅਰ)ਕਿਰਪਾਲੂ (ਹੈ) ਅਲਫ ਲਾ ਮਰਾ ॥ ਏਹ (ਇਲਾਹੀ ) ਪੁਸਤਕ ਅਰਥਾਤ ਕੁਰਾਨ ਦੀਆਂ (ਚੰਦ ) ਆਇਤਾਂ ਹਨ ਜਿਨ੍ਹਾਂ ਦਾ ਆਸ਼ਾ ਪਰਗਟ ਹੈ (ਅਰ ਹਰ ਆਦਮੀ ਦੀ ਸਮਝ ਵਿਚ ਆ ਸਕਦੀ ਹੈ)॥੧॥ (ਇਕ ਦਿਨ ਹੋਵੇ ਗਾ ਕਿ ) ਕਾਫਰ ਬਹੁਤੇਰੇ ਹੀ ਹਥ ਮਲਨਗੇ ਕਿ (ਹ ) ਦੇਵ (ਅਸੀਂ ਭੀ ) ਮੁਸਲਮਾਨ ਹੁੰਦੇ !॥ ੨ ॥ ਤਾਂ (ਹੇ ਪੈਯੰਬਰ ) ਏਹਨਾਂ ਨੂੰ (ਏਹਨਾਂ ਦੇ ਹੀ ਹਾਲ ਪਰ ) ਰਹਿਣ ਦਿਹ ਕਿ ਖਾਣ (ਪੀਣ ) ਅਰ (ਸੰਸਾਰ ਦੇ ਖਿਣ ਭੰਗਰ ) ਸੁਖ ਲੈਣ ਅਰ (ਅਯੋਗ ) ਸੰਕਲਪ ਏਹਨਾਂ ਨੂੰ ਗਾਫਿਲ ਕੀਤੀ ਰਖਣ ਪੁਨਰ ਓੜਕ ਨੂੰ (ਲੈ ਦੇ ਦਿਨ) ਤਾਂ ਏਹਨਾਂ ਨੂੰ ਪਰਤੀਤ ਹੋ ਹੀ ਜਾਵੇਗੀ ॥੩॥ ਅਰੁ ਅਸਾਂ (ਕਦਾਪਿ ) ਕੋਈ ਨਗਰੀ ਖੈ ਨਹੀਂ ਕੀਤੀ ਪਰੰਚ ਉਸ (ਦੀ ਖੈ ) ਵਾਸਤੇ ਇਕ ਮੁਕਰਰ ਸਮਾਂ (ਪਹਿਲੇ ਤੋਂ ਹੀ ) ਲਿਖਿਆ ਹੋਇਆ (ਵਿਦਮਾਨ ) ਸੀ ॥ ੪ ॥ ਕੋਈ ਉਮਤ ਨਾਂ

  • ਹੁਣ ‘ਰਬਮਾ’ ਨਾਮੀ ਚੌਂਧਵਾਂ ੧੪ ਪਾਰਾ ਚਲਿਆ।