ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/341

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

A ਪਾਰਾ ੧੬ ਸੂਰਤ ਮਰਿਯਮ ੧੬ ३४१ ਦੇ ਵਾਸਤੇ ( ਭੀ ) ਉੱਤਮ ਹਨ ॥ ੭੬ ॥ ( ਹੇ ਪੈਯੰਬਰ ) ਭਲਾ ਤੁਸਾਂ ਨੇ ਉਸ ਪੁਰਖ ( ਦੇ ਹਾਲ ) ਉਤੇ ਭੀ ਦ੍ਰਿਸ਼ਟੀ ਦਿਤੀ ਜਿਸ ਨੇ ਸਾਡੀਆਂ ਆਇਤਾਂ ਤੋਂ ਨਨਾ ਪੜ੍ਹਿਆ ਅਰ ਲਗਾ ਆਖਣ ਕਿ ( ਪਲੈ ਹੋਵੇਗੀ ਤਾਂ ਓਥੋ ਭੀ ਮੈਨੂੰ ਜ਼ਰੁਰ ਧਨ ਮਾਲ ਮਿਲੇਗਾ। ਅਰ ਔਲਾਦ ( ਭੀ ਮਿਲੇਗੀ) ॥ ੭੭ ॥ ਕੀ ਏਹਨੂੰ ਗੈਬ ਦੀ ਖਬਰ ਲਗ ਗਈ ਹੈ । ਕਿੰਵਾ ਏਸ ਨੇ ( ਖੁਦਾਇ ) ਰਹਿਮਾਨ ਪਾਸੋਂ ਗਿਆ ਲੈ ਲੀਤੀ ਹੈ ? ॥੭੮॥ ਕਦਾਪੀ ਨਹੀਂ ਜੋ ਕੁਛ ਇਹ ਬਕਦਾ ਹੈ ਅਸੀਂ ( ਸਭ ) ਲਿਖ ਲੈਂਦੇ ਹਾਂ ਅਰ ਏਸ ਦੇ ਹਕ ਵਿਚ ਕਸ਼ਟ ਅਧਿਕ ਤਰ ਅਧਿਕ ਕਰਦੇ ਜਾਵਾਂਗੇ॥੭੯॥ ਅਰ ਜੋ ਇਹ ( ਮਾਲ ਤਥਾ ਔਲਾਦ ਦਾ ) ਨਾਮ ਲੈਂਦਾ ਹੈ ( ਅੰਤ ਨੂੰ ) ਅਸਾਂ ਹੀ ਉਸ ਦਿਆਂ ਵਾਰਸ ਹੋਣਾ ਹੈ। ਅਰ ਇਹ ਅਕੇਲਾ ਸਾਡੇ ਸਨਮੁਖ ਹਾਜਰ ਹੋਵੇਗਾ। ੮੦ || ਅਰ ਭੇਦ ਵਾਦੀਆਂ ਨੇ ਜੋ ਖੁਦਾ ਦੇ ਸਿਵਾ ( ਦੂਸਰੇ ੨ ) ਮਾਬੂਦ ( ਏਸ ਉਮੈਦ ਨਾਲ ) ਬਨਾ ਰਖੇ ਹਨ ਕਿ ( ਲੈ ਦੇ ਦਿਨ ) ਇਨ੍ਹਾਂ ਦੇ ( ਹਾਮੀ ) ਤਥਾ ਮਦਦਗਾਰ ਹੋਵਣ ॥੮੧ ॥ ਕਦਾਪੀ ਨਹੀਂ ਇਹ ਮਾਬੂਦ ( ਜਿਨ੍ਹਾਂ ਪਾਸੋਂ ਏਨ੍ਹਾਂ ਉਮੀਦ ਲਾ ਰਖੀ ਹੈ ) ਏਹਨਾਂ ਦੀ ਇਬਾਦਤ (ਪੂਜਾ) ਦਾ ਇਨਕਾਰ ਕਰਨਗੇ ਅਰ ਉਲਟੇ ਏਹਨਾਂ ਦੇ ਦੁਸ਼ਮਨ ਹੋ ਜਾਵਣਗੇ ॥੮੨ ॥ ਰੁਕੂਹ ੫ ॥ ਦੇ ( ਹੇ ਪੈ ੰਬਰ ) ਕੀ ਤੁਸਾਂ ਨੇ ( ਏਸ ਬਾਰਤਾਂ ਉਤੇ) ਦ੍ਰਿਸ਼ਟੀ ਨਹੀਂ ਦਿੱਤੀ ਕਿ ਅਸਾਂ ਨੇ ਸ਼ੈਤਾਨਾਂ ਨੂੰ ਕਾਫਰਾਂ ਉਤੇ ਛੱਡ ਰਖਿਆ ਹੈ ਕਿ ਉਹ ਹੈ ਇਹਨਾਂ ਨੂੰ ਉਕਸਾਉਂਦੇ ਰਹਿੰਦੇ ਹਨ॥੮੩॥ ਤਾਂ ( ਹੇ ਪੈਯੰਬਰ ) ਤੁਸੀਂ ਏਹਨਾਂ ( ਕਾਫਰਾਂ ) ਉੱਤੇ ( ਅਜ਼ਾਬ ਦੇ ਪਰਾਪਤ ਹੋਣ ਦੀ ) ਜਲਦੀ ਨਾ ਕਰੋ ਅਸਾਂ ਏਹਨਾਂ ਵਾਸਤੇ ( ਪ੍ਲੇ ਦੇ ਆਉਣ ਦੇ ) ਂ ਬਸ ( ਦਿਨ ) ਗਿਣ ਦੇ ) ਰਹੇ ਹਾਂ ॥੮੪ ॥ ਜਦੋਂ ਕਿ ਅਸੀਂ ਪਰਹੇਜ਼ਗਾਰਾਂ ਨੂੰ ( ਖੁਦਾ ) ਰਹਿਮਾਨ ਦੇ ( ਅਰਥਾਤ ਆਪਣੇ ) ਸਨਮੁਖ ਮਹਿਮਾਨਾਂ ਦੀ ਤਰਹਾਂ ਇਕ ਕਰਾਂਗੇ ॥੮੫॥ ਅਰ ਪਾਪੀਆਂ ਨੂੰ ਖਾਤਰ ( ਊਠ ਦੀ ਤਰ੍ਹਾਂ ) ਜਹੱਨਮ ਦੇ ( ਦੀ ਪਾਸੇ ਹਿੱਕਾਂਗੇ॥੮੬॥ ( ਓਥੇ ਲੋਕ ਕਿਸੇ ਦੀ ) ਸਫਾਰਸ਼ ( ਕਰਨ ) ਦਾ ਅਖਤਿਆਰ ਨ ਰਖਣਗੇ। ਹਾਂ ਜਿਸਨੇ ( ਖੁਦਾਇ) ਰਹਿਮਾਨ ਪਾਸੋਂ ਪਰਤੱ- ਯਾ ਲੀਤੀ ਹੈ ( ਵਹ ਉਸ ਦੀ ਪਰਤੱਯਾ ਸਫਾਰਸ਼ੀ ਹੋਵੇਗੀ) ॥੮੭॥ ਅਰ ( ਕਈਕੁ ਲੋਕ ) ਆਖਦੇ ਹਨ ਕਿ (ਖੁਦਾਇ ) ਰਹਿਮਾਨ ਪੁਤ੍ ਰਖਦਾ ਹੈ ॥ ੮੮ ॥ ( ਹੇ ਪੈ ੰਬਰ ਇਨ੍ਹਾਂ ਤਾਈਂ ਆਖੋ ) ਕਿ ਇਹ ਤੁਸੀਂ ਬੜੀ ਸਖਤ ਬਾਰਤਾ ( ਆਪਣੇ ਘਰੋਂ ਹੀ ਘੜ ਲੈ ) ਆਏ ਹੋ ॥੮੯॥ ਜਿਸ ( ਦੇ ਰਾਹੋਂ ਅਸਚਰਜ ਨਹੀਂ ) ਕਿ ਪ੍ਰਿਥਵੀ ਅਰ ਆਕਾਸ਼ ਪਾਟ Digitized by Panjab Digital Library | www.panjabdigilib.org