ਪੰਨਾ:ਖੁਲ੍ਹੇ ਲੇਖ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੧੧੧)

ਨਹੀਂ ਇਨ੍ਹਾਂ ਪਾਸੋਂ ਕਿਸੀ ਆਸ਼ਾ ਤੇ ਆਦਰਸ਼ ਦੀ ਪੂਰਤੀ ਦੀ ਉਮੈਦ ਕਰਨੀ ਨਿਸਫਲ ਹੈ, ਵੇਲਾ ਹੈ ਕਿ ਸਭ ਹਿੰਦਸਤਾਨ ਦੇ ਵਾਸੀ ਚੰਮ-ਸੱਚ ਥੀ ਉਦਾਸ ਹੋ ਕੇ ਤੇ ਚੰਮ-ਖੁਸ਼ੀ ਨੂੰ ਮੰਦ ਭਾਗ ਵਾਂਗ ਛੱਡਣ ਦੀ ਖੇ ਖਾਣ ਲੱਗਣ, ਮਤੇ ਕੁਦਰਤ ਦੇ ਖੇਤ ਵਿੱਚ ਮੁੜ ਗੁੰਮ ਹੋ ਜਾਣ ਨਾਲ, ਮਤੇ ਦਰਦ ਦੇ ਡ| ਸੱਚ ਦਾ ਇਨ੍ਹਾਂ ਨੂੰ ਭੀ ਮੁੜ ਅਨੁਭਵ ਹੋਵੇ ਤੇ ਜੀਵਨ ਘਰਦੇ ਸੁੱਚੇ ਤੇ ਸਾਦੇ ਪਿਆਰਾਂ ਉੱਪਰ ਮੁੜ ਆ ਜਾਵੇ ਤੇ ਇੰਨਾ ਸੱਚਾ ਘਰ ਹੋਵੇ, ਕਿ ਉਹਦੀ ਰਛਿਆ ਲਈ ਵਤਨ ਦਾ ਸੁਫਨਾ ਕਦੀ ਸਾਨੂੰ ਆਣ ਲੱ