ਪੰਨਾ:ਗ਼ਦਰ ਪਾਰਟੀ ਲਹਿਰ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋ ਗਈ । ਗਏ ਸਨ dਰ ਸਣੇ ਦੀ ਅਦਾਲਤ ਵਿਚ ਮੁਕੱਦਮਾ ਚਲਾ ਕੇ ਫਾਂਸੀ ਦੇ ਦਿੱਤਾ ਗਿਆ । | ਵੀਰੋਜ਼ ਸ਼ਹਿਰ ਵਿਚ ਹੋਈ ਇਸ ਘਟਨਾ ਕਾਰਨ ਲਹਿਰ ਨੂੰ ਖਾਸਾ ਧੱਕਾ ਲੱਗਾ। ਫੀਰੋਜ਼ਪੁਰ ਹਥਿਆਰਾਂ ਦੇ ਜ਼ਖੀਰੇ ਨੂੰ ਜੋ ਲੁਟਣ ਦੀ ਸਕੀਮ ਬਣਾਈ ਸੀ ਉਹ ਧਰੀ ਧਰਾਈ ਰਹਿ ਗਈ; ਜਹਾਜ਼ਾਂ ਉਤੋਂ ਫੜ ਕੇ ਨਜ਼ਰਬੰਦ ਕੀਤੇ ਜਾਣ ਕਰਕੇ ਗਦਰੀ ਇਨਕਲਾਬੀ ਜੋ ਪੰਜਾਬ ਆਉਣ ਵਿਚ ਕਾਮਯਾਬ ਹੋਏ ਸਨ, ਉਨਾਂ ਦੀ ਗਿਣਤੀ ਅਗੇ ਹੀ ਘੱਟ ਸੀ, ਇਸ ਘਟਨਾ ਦੇ ਕਾਰਨ ਕਈ ਸਰਗਰਮ ਸਾਥੀਆਂ (ਖਾਸ ਕਰ ‘ਪੰਡਤ ਕਾਂਸ਼ੀ ਰਾਮ ਅਤੇ ਸ੍ਰੀ ਰਹਿਮਤ ਅਲੀ) ਦੇ ਮਾਰੇ ਜਾਣ ਜਾਂ ਫੜਕੇ ਫਾਂਸੀ ਦਿੱਤੇ ਜਾਣ ਦੇ ਕਾਰਨ ਇਹ ਗਿਣਤੀ ਹੋਰ ਵੀ ਘਟ ਗਈ; ਫੀਰੋਜ਼ ਸ਼ਹਿਰ ਦੀ ਘਟਨਾਂ ਦੀ ਪੁਛ ਪੜਤਾਲ ਦੇ ਦੌਰਾਨ ਵਿਚ ਪੁਲਸ ਨੂੰ ਗਦਰ ਪਾਰਟੀ ਲਹਿਰ ਸੰਬੰਧੀ ਹੋਰ ਵਾਕਫੀਅਤ ਮਿਲ ਗਈ, ਜਿਸ ਦਾ ਇਕ ਸਿੱਧਾ ਸਿੱਟਾ ਇਹ ਨਿਕਲਿਆ ਕਿ ਕੁਝ ਦੇਰ ਪਿਛੋਂ “ਪੰਡਤ’ ਜਗਤ ਰਾਮ ਪਸ਼ੌਰ ਫੜੇ ਗਏ, ਅਤੇ ਸ੍ਰੀ ਪਿਰਥੀ ਸਿੰਘ ਅੰਬਾਲੇ ਛਾਉਣੀ ਵਿਚ, ਜਦ ਉਹ ਸਿਪਾਹੀਆਂ ਨੂੰ ਵਰਗਲਾਉਣ ਜਾ ਰਹੇ ਸਨ। | ਫੀਰੋਜ਼ ਸ਼ਹਿਰ ਦੀ ਟੱਕਰ ਵਿਚੋਂ ਜੋ ਗਦਰੀ ਬਚ ਨਿਕਲੇ ਸਨ, ਉਨ੍ਹਾਂ ਵਿਚੋਂ ਕਈ ਨਵਾਬ ਖਾਨ ਨੂੰ ਆ ਮਿਲੇ। ਇਹ ਗਦਰੀਆਂ ਦੀ ਟੋਲੀ, ਜਿਸ ਦੀ ਗਿਣਤੀ ਵਧਦੀ ਘੱਟਦੀ ਰਹਿੰਦੀ ਸੀ, ਜਲੰਧਰ ਤੇ ਹੁਸ਼ਿਆਰਪੁਰ ਦੇ ਜ਼ਿਲਿਆਂ ਅਤੇ ਕਪੂਰਥਲਾ ਰਿਆਸਤ ਵਿਚ ਕੁਝ ਦੇਰ ਘੁਮਦੀ ਰਹੀ; ਇਸ ਮਨਸ਼ਾ ਨਾਲ ਕਿ ਡਾਕੇ ਮਾਰੇ ਜਾਣ, ਤਹਿਸੀਲਾਂ ਲੁਟੀਆਂ ਜਾਣ, ਅਤੇ ਰੇਲਾਂ ਦੇ ਪੁਲਾਂ ਅਤੇ ਪੁਲਸ ਦੀਆਂ ਚੌਕੀਆਂ ਉਤੇ ਹੱਲੇ ਸਿੰਘ ਅੱਲੇ ਜਗਤ ਰਾਮ ਪਥੱਰ ਨਿਕਲਿਆ ਮਿਲ ਗਈ ਹੋ ਗਈ, ਅਤੇ ਗਦਰੀਆਂ ਦੀ ਸਕੀਮ ਧਰੀ ਧਰਾਈ ਰਹਿ ਗਈ। ਕਈ ਗਦਰੀ ਮੀਆਂਮੀਰ ਪੁਜ ਵੀ ਗਏ ਸਨ ਅਤੇ ਰਾਤ ਦੇ ਦਸ ਵਜੇ ਤਕ ਮੀਆਂਮੀਰ ਸਟੇਸ਼ਨ ਪਾਸ ਸਰਕੜਿਆਂ ਵਿਚ । ਇੰਤਜ਼ਾਰ ਕਰਦੇ ਰਹੇ । ਬਾਕੀਆਂ ਨੂੰ ਫੀਰੋਜ਼ਪੁਰ ਅਤੇ ਲੁਧਿਹਾਣੇ ਉਚੇਚੇ ਆਦਮੀ ਭੇਜ ਕੇ ਮੀਆਂਮੀਰ ਆਉਣੋਂ ਰੋਕਿਆ ਗਿਆ । | ਮੀਆਂਮੀਰ ਮੈਗਜ਼ੀਨ ਦੀ ਸਕੀਮ ਫੇਲ ਹੋ ਜਾਣ ਉਤੇ ਗਦਰੀਆਂ ਨੂੰ ਫੀਰੋਜ਼ ਪੁਰ ਅਕੱਠੇ ਹੋਣ ਵਾਸਤੇ ਆਖਿਆ ਗਿਆ । ਇਸ ਹੁਕਮ ਅਨੁਸਾਰ ਫੀਰੋਜ਼ਪੁਰ ਸ਼ਹਿਰ ਤੋਂ ਬਾਹਰ ਜਲਾਲਾਬਾਦ ਸੜਕ ਉਤੇ ਗਦਰੀ ਅਕੱਠੇ ਹੋਏ, ਜਿਥੇ ਸ੍ਰੀ ਨਿਧਾਨ ਸਿੰਘ ‘ਚੁਘਾ ਨੇ ਦਸਿਆ ਕਿ ਉਨਾਂ ੩੦ ਨਵੰਬਰ ਨੂੰ ਫੀਰੋਜ਼ਪੁਰ ਤਈਨਾਤ ਇਕ ਪਠਾਣ ਪਲਟਣ ਤੋਂ ਹਥਿਆਰ ਲੈਣ ਦਾ ਪ੍ਰਬੰਧ ਕੀਤਾ ਹੈ, ਅਤੇ ਸਾਰਿਆਂ ਨੂੰ ਆਖਿਆ ਗਿਆ ਕਿ ਓਹ ੩੦ ਨਵੰਬਰ ਨੂੰ ਫੀਰੋਜ਼ਪੁਰ ਦੇ ਹਥਿਆਰਾਂ ਦੇ ਜ਼ਖੀਰੇ (Arsenal) ਉਤੇ ਹੱਲਾ ਕਰਨ ਵਾਸਤੇ ਅਕੱਠੇ ਹੋਣ । ਪਰ ੩੦ ਨਵੰਬਰ ਤਕ ਵਿਹਲੇ ਨਾ ਰਹਿਣ ਖਾਤਰ ਸ਼ੀ ਨਿਧਾਨ ਸਿੰਘ ਦੀ ਟੋਲੀ ਨੇ ਇਹ ਸਲਾਹ ਬਣਾਈ ਕਿ ਇਸ ਤੋਂ ਪਹਿਲੋਂ ਮੋਗੇ ਦਾ ਸਰਕਾਰੀ ਖਜ਼ਾਨਾ ਲੁਟਿਆ ਜਾਏ । ਕੁਝ ਗਦਰੀ ਮੋਗੇ ਜਾਣ ਲਈ ਗੱਡੀ ਉਤੇ ਸਵਾਰ ਹੋ ਗਏ, ਅਤੇ ਜੋ ਗੱਡੀ ਤੋਂ ਪੱਛੜ ਗਏ ਉਹ ਟਾਂਗਿਆਂ ਉਤੇ ਸਵਾਰ ਹੋ ਕੇ ਮੋਗੇ ਨੂੰ ਚਲ ਪਏ । ਜਿਹੜੀ ਟੋਲੀ ਟਾਂਗਿਆਂ ਉਤੇ ਜਾ ਰਹੀ ਸੀ, ਜਦ ਇਹ ਫੀਰੋਜ਼ ਸ਼ਹਿਰ ਠਾਣੇ ਪਾਸ ਪੁਜੀ, ਤਾਂ ਉਸ ਨੂੰ ਇਤਫਾਕੀਆਂ ਸੜਕ ਉਤੇ ਬਿਥਾਰਤ ਅਲੀ (ਸਬ ਇੰਸਪੈਕਟਰ ਪੁਲੀਸ) ਅਤੇ ਸ਼ੈਲਦਾਰ ਜਵਾਲਾ ਸਿੰਘ ਸੜਕ ਉਤੇ ਮਿਲ ਪਏ, ਜੋ ਓਥੇ ਖੜੇ ਸੁਪ੍ਰਿੰਟੈਂਡੈਂਟ ਪੁਲੀਸ ਨੂੰ ਉਡੀਕ ਰਹੇ ਸਨ। ਜ਼ੈਲਦਾਰ ਨੇ ਆਖਿਆ ਕਿ ਟੋਲੀ ਸ਼ੱਕੀ ਜਾਪਦੀ ਹੈ । ਬਿਥਾਰਤ ਪਲੀ ਦੇ ਇਹ ਗਲ ਮੰਨ ਲਗੀ ਅਤੇ ਉਸ ਨੇ ਟਾਂਗੇ ਖਲਿਆਰਨ ਲਈ ਆਖਿਆ । ਪਰ ਟਮ ਟਮਾਂ ਅਗੇ ਨਾਲੋਂ ਵੀ ਤੇਜ਼ ਦੌੜਨ ਲਗ ਪਈਆਂ, ਅਤੇ ਪੁਲਸ ਸਬ ਇੰਸਪੈਕਟਰ ਨੇ ਘੋੜਾ ਦੁੜਾ ਕੇ ਉਨਾਂ ਨੂੰ ਖੜੇ ਕੀਤਾ। ਜਦ ਸਬ ਇੰਸਪੈਕਟਰ ਗਦਰੀਆਂ ਨੂੰ ਟਮ ਟਮਾਂ ਤੋਂ ਉਤਾਰਕੇ ਤਲਾਸ਼ੀ ਲੈਣ ਲਗਾ, ਸ਼੍ਰੀ ਚੰਦਾ ਸਿੰਘ ਅਤੇ ਸ਼੍ਰੀ ਗਾਂਧਾ ਸਿੰਘ ਨੇ ਪਸਤੌਲ ਦਾਗ ਕੇ ਬਿਥਾਰਤ ਅਲੀ ਅਤੇ ਸ਼ੈਲਦਾਰ ਨੂੰ ਥਾਂ ਹੀ ਮਾਰ ਦਿਤਾ। ਰੌਲਾ ਪੈ ਜਾਣ ਕਰਕੇ ਪੁਲਸ ਠਾਣੇ, ਜੋ ਲਾਗੇ ਸੀ, ਵਿਚੋਂ ਬੰਦੂਕਾਂ ਲੈ ਕੇ ਆ ਗਈ । ਲਾਗਲੇ ਪਿੰਡਾਂ ਦੇ ਲੋਕਾਂ ਵੀ ਪੁਲਸ ਨਾਲ ਸ਼ਾਮਲ ਹੋ ਕੇ ਗਦਰੀਆਂ ਦਾ ਪਿੱਛਾ ਕਰਨ ਲਗ ਪਏ । ਗਦਰੀਆਂ ਨੂੰ ਇਕ ਨਹਿਰ ਦੇ ਬੰਨੇ ਦੇ ਸਰਕੜਿਆਂ ਵਿਚ ਜਾਣ ਲਈ ਮਜਬੂਰ ਹੋਣਾ ਪਿਆ। ਸਰਕੜਿਆਂ ਨੂੰ ਅਗ ਲਾ ਦਿੱਤੀ ਗਈ। ਸਤ ਗਦਰੀ ਫੜ ਲਏ ਗਏ, ਛੇ ਬਚ ਨਿਕਲੇ, ਪਰ ਦੋ ਸਰਕੜਿਆਂ ਵਿਚੋਂ ਫਾਇਰ ਕਰਦੇ ਰਹੇ। ਇਸ ਕਰਕੇ ਸਾਰੀਆਂ ਬੰਦੂਕਾਂ ਦੇ ਫਾਇਰ ਉਨਾਂ ਉਤੇ ਹੋਣ ਲਗ ਪਏ । ਜਦ ਗੋਲੀ ਚਲਣੀ ਬੰਦ ਹੋਈ ਤਾਂ ਵੇਖਿਆ ਗਿਆ ਕਿ ਦੋਹਾਂ ਗਦਰੀਆਂ ਵਿਚੋਂ ਇਕ ਮਰ ਚੁਕਾ ਸੀ ਅਤੇ ਦੁਸਰਾ ਮਰਨ ਦੇ ਕਰੀਬ ਸੀ*। ਮੌਕਿਆ ਉਤੇ ਸ਼ਹੀਦ ਹੋਣ ਵਾਲੇ ਗਦਰੀਆਂ ਦੇ ਨਾਮ ਸਨ ਸ਼੍ਰੀ ਚੰਦਾ ਸਿੰਘ (ਵੜੈਚ) ਅਤੇ ਸ਼੍ਰੀ ਧਿਆਨ ਸਿੰਘ (ਬੰਗੂਈ, ਲੁਧਿਆਣਾ)। ਜਿਹੜੇ ਸਤ ਗਦਰੀ ਔਕਿਆ ਉਤੇ ਫੜੇ ਗਏ ਸਨ, ਉਨਾਂ ਨੂੰ ਸੈਸ਼ਨ ਜੱਜ ਫੀਰੋਜ਼ ਪੁਰ ਕੀਤੇ ਜਾਣ । ਪਰ ਕੁਝ ਕਾਰਗਰ ਨਾ ਕਰ ਸੱਕਣ ਦੇ ਕਾਰਨ ਇਹ ਟੋਲੀ ਵੀ ਹੌਲੀ ਹੌਲੀ ਬਿਖਰ ਗਈ, ਅਤੇ ਨਵਾਬ ਖਾਨ ੧੯ ਦਸੰਬਰ ਨੂੰ ਗ੍ਰਿਫਤਾਰ ਹੋ ਗਿਆ। ਝਾੜ ਸਾਹਿਬ ਅਤੇ ਮੀਆਂਮੀਰ ਦੀਆਂ ਸਕੀਮਾਂ ਫੇਲ ਹੋਣ, ਫੀਰੋਜ਼ ਸ਼ਹਿਰ ਦੀ ਘਟਨਾ ਦੇ ਕਾਰਨ ਸ਼ੀ ਨਿਧਾਨ ਸਿੰਘ ਦੇ ਜੱਥੇ ਦੇ ਟੁਟ ਜਾਣ, ਨਵਾਬ ਖਾਨ ਦੀ ਟੋਲੀ ਬਿਖਰ ਜਾਣ, ਅਤੇ “ਪੰਡਤ’ ਜਗਤ ਰਾਮ (੨੩ ਨਵੰਬਰ ਨੂੰ) ਤੇ ਸ੍ਰੀ ਪਿਰਥੀ ਸਿੰਘ (੮ ਦਸੰਬਰ ਨੂੰ) ਦੇ ਫੜੇ ਜਾਣ ਦੇ ਕਾਰਨ ਗਦਰੀ ਕਾਰਵਾਈਆਂ ਕੁਝ ਦੇਰ ਵਾਸਤੇ ਮੱਧਮ ਪੈ ਗਈਆਂ। “ਗਦਰੀ ਇਨਕਲਾਬੀ ਚੁਪ ਕਰਕੇ ਨਹੀਂ ਸਨ ਬੈਠ ਗਏ ਅਤੇ ਉਹ ਇਸ ਦੌਰਾਨ ਵਿਚ ਆਪਸ ਵਿਚ ਲਗਾਤਾਰ ਮਿਲਦੇ ਮਿਲਾਉਂਦੇ ਰਹੇ । ਪਰ ਜਾਪਦਾ ਹੈ ਕਿ ਕੁਝ ਸਮੇਂ ਲਈ ਉਨਾਂ ਨੂੰ ਮੇਲ ਕੇ ਚਲਾਉਣ ਵਾਲਾ ਕੋਈ ਮੁਖੀ ਨਾ ਰਿਹਾ*7) । ਗਦਰੀ ਇਨਕਲਾਬੀਆਂ ਨੂੰ ਵੀ ਆਪਣੀ ਇਸ ਕਮੀ ਦਾ ਗਿਆਨ ਸੀ । ਜਦ ਸ੍ਰੀ ਕਰਤਾਰ ਸਿੰਘ ‘ਸਰਾਭਾ’ ਅਤੇ ਨਵਾਬ ਖਾਨ ਸ੍ਰੀ ਹਰੀ ਸਿੰਘ ਹੋਰਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਲਈ ਪ੍ਰੇਰਨਾ ਕਰਨ ਵਾਸਤੇ ਮਿਲੇ, ਤਾਂ ਉਸ ਨੇ ਉਨ੍ਹਾਂ ਨੂੰ ਜਵਾਬ ਦਿਤਾ, “ਤੁਹਾਡੀ ਜਥੇਬੰਦੀ ਅਤੇ ਵਿਉਂਤ ਦੇ ਘਾਟੇ ਦੇ ਕਾਰਨ ਆਮ ਗਦਰੀ ਇਨਕਲਾਬੀ ਬਦਜ਼ਨ ਹੋ ਗਏ ਹਨ । ਵਿਹਲੇ ਰਹਿਣ ਤੋਂ ਤੰਗ ਪੈ ਕੇ ਓਹ ਘਰਾਂ ਨੂੰ ਚਲੇ ਗਏ ਹਨ । ਪਹਿਲੇ ਮੁਕੱਦਮੇ ਵਿਚ ਅਤੇ ਪੰਜਾਬ ਪੁਲਸ ਅਫਸਰਾਂ ਦੀ ਲਿਖਤ ਵਿਚ ਕਿ ਕੁਝ ਸਮੇਂ ਲਈ ਮਲਦੇ ਮਿਲਾਓ ਬਲਾਉਣ ਵਾਲਾ Isemonger and Slattery, p. 76. "Isemonger and Slattery, pp. 70-71. ਬਿਦਰ ਪਾਰਟੀ ਦੇ ਕਈ ਮੁਖੀਆਂ ਦਾ ਬਿਆਨ ਹੈ ਕਿ ਜਦ ਵੀ ਭੰਦਾ ਸਿੰਘ ਅਤੇ ਬੀ ਧਿਆਨ ਸਿੰਘ ਨੂੰ ਅੱਗ ਨੇ ਚੁਫੇਰਿਓਂ ਘੇਰ ਲਿਆ, ਤਾਂ ਉਨ੍ਹਾਂ ਆਖੋਂ ਸਾਹਮਣੇ ਬੈਠਕੇ ਇਕ ਦੂਜੇ ਨੂੰ ਗੋਲੀ ਮਾਰ ਦਿੱਤੀ ।

  • First Case, The Revolutionists in India, Outline of Proceedings in India, p. 4.

+Isemonger and Slattery, p. 75. ॥ Digited by Panjab Digital Library www.njoftib.org