ਪੰਨਾ:ਗ਼ਦਰ ਪਾਰਟੀ ਲਹਿਰ.pdf/202

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾਮ ੪੧. ਸ੍ਰੀ ਸੁਰਜਨ ਸਿੰਘ ੪੨. ,, ਤੇਜਾ ਸਿੰਘ ੪੩. ,, ਠਾਕਰ ਸਿੰਘ , ਉਧਮ ਸਿੰਘ ੩੫. ,, ਵਸਾਖਾ ਸਿੰਘ ਪਿਤਾ ਦਾ ਨਾਮ ਸ੍ਰੀ ਮਹਾਂ ਸਿੰਘ ,, ਦਯਾਲ ਸਿੰਘ y, ਸੂਬਾ ਸਿੰਘ ,, ਜੀਵਨ ਸਿੰਘ ,, ਈਸ਼ਰ ਸਿੰਘ ਪਿੰਡ ਗੁਜਰਵਾਲ ਭਿਖੀਵਿੰਡ ਠਣੀਆਂ ਲਾਰੂਪੁਰਾ ਦਦੇਹਰ ਜ਼ਿਲਾ ਲੁਧਿਹਾਣਾ ਲਾਹੌਰ ਅੰਮ੍ਰਿਤਸਰ ਗੁਰਦਾਸਪੁਰ | ਅੰਮ੍ਰਿਤਸਰ - a m 2 ;ய 6 | ਇਨ੍ਹਾਂ ਬਿਨਕਲਾਬੀਆਂ ਨੂੰ ਉਮਰ ਕੈਦ ਤੋਂ ਘੱਟ ਸਜ਼ਾਵਾਂ ਸੁਣਾਈਆਂ ਗਈਆਂ:ਨਾਮ ਪਿਤਾ ਦਾ ਨਾਮ ੧. ਸ੍ਰੀ ਜੰਮੂ ਬੀ ਵਸਾਊ . ਵਲਟੋਹਾ | ਲਾਹੌਰ ੬ ਮਹੀਨੇ ਸਖਤ ਕੈਦ 9, ਜੱਸਾ ਸਿੰਘ ,, ਨੱਥਾ ਸਿੰਘ ਝਾੜ ਸਾਹਿਬ ਅੰਮ੍ਰਿਤਸਰ । ,, ਕਾਹਨ ਸਿੰਘ ,, ਸਰੂਪ ਸਿੰਘ ਹਸਨਪੁਰ | ਲੁਧਿਹਾਣਾ | ੪ ਸਾਲ ਸਖਤ ਕੈਦ ਮਹਿੰਦਰ ਸਿੰਘ ,, ਨੰਦ ਸਿੰਘ ਦੁਡੀਕੇ | ਵੀਰੋਜ਼ਪੁਰ ੩ ਸਾਲ ਸਖਤ ਕੈਦ , ਪਾਲਾ ਸਿੰਘ ,, ਫੇਰਾ ਸਿੰਘ ,, ਲਹਿਣਾ ਸਿੰਘ ਕੋਟ ਝੰਡਾ ਸਿੰਘ ਸਿਆਲਕੋਟ |੨ ਸਾਲ ਸਖਤ ਕੈਦ y, ਸ਼ਾਮ ਸਿੰਘ ,, ਭੋਲਾ ਸਿੰਘ ਦੁਡੀਕੇ ਫੀਰੋਜ਼ ਪੁਰ ੩ ਸਾਲ ਸਖਤ ਕੈਦ ,, ਸ਼ੇਰ ਸਿੰਘ ,, ਲਹਿਣਾ ਸਿੰਘ ਠੀਕਰੀ ਵਾਲਾ । ਗੁਰਦਾਸ ਪੁਰ |੧ ਸਾਲ ਸਖਤ ਕੈਦ , ਕਾਲਾ ਸਿੰਘ ਨਾਮ » ਬੁਧ ਸਿੰਘ ਇ) ਲਾਹੌਰ ਸੈਂਕੰਡ ਸਪਲੀਮੈਂਟਰੀ ਕੌਂਸਪੀਰੇਸੀ ਕੇਸ। | ਇਨ੍ਹਾਂ ਇਨਕਲਾਬੀਆਂ ਨੂੰ ਮੌਤ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ, ਅਤੇ ਫਾਂਸੀ ਲਾਕੇ ਸ਼ਹੀਦ ਤਾ ਗਿਆ । | ਪਿਤਾ ਦਾ ਨਾਮ ਜ਼ਿਲਾ ੧. ਸ੍ਰੀ ਬਾਬੂ ਰਾਮ · ਗਾਂਧੀ ਫਤਹ ਗੜ੍ਹ | ਹੁਸ਼ਿਆਰਪੁਰ ੨. ,, ਬਲਵੰਤ ਸਿੰਘ ਖੁਰਦ ਪੁਰ ਜਲੰਧਰ (ਕੈਨੇਡੀਅਨ) ੩. ,, ਨਾਮਾ , ਗੋਪਾਲ ਫਤੇਹ ਗੜ੍ਹ ਹੁਸ਼ਿਆਰਪੁਰ ੪. ,, ਹਾਫਿਜ਼ ਅਬਦੁਲਾ » ਨਿਜ਼ਾਮ ਦੀਨ ਜਗਰਾਓਂ ਲੁਧਿਹਾਣਾ (ਮਨੀਲਾ ਵਾਲੇ) ੫. ,, ਰੂੜ ਸਿੰਘ , ਅਰਜਨ ਸਿੰਘ ਸੰਗਵਾਲ ਜਲੰਧਰ ਸ੍ਰੀ ਕਰਤਾਰ ਸਿੰਘ, ਸਪੁੜ ਸ਼ੀ ਸੁੰਦਰ ਸਿੰਘ, ਪਿੰਡ ਚੰਦ ਨੌ, ਜ਼ਿਲਾ ਫੀਰੋਜ਼ ਪੁਰ, ਨੂੰ ਮੌਤ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ, ਪਰ ਪਿਛੋਂ ਮੌਤ ਦੀ ਸਜ਼ਾ ਉਮਰ ਕੈਦ ਕਾਲੇ ਪਾਣੀ ਵਿਚ ਬਦਲੀ ਗਈ । ਇਨਾਂ ਇਨਕਲਾਬੀਆਂ ਨੂੰ ਉਮਰ ਕੈਦ ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ:ਨਾਮ ਪਿਤਾ ਦਾ ਨਾਮ ਸ੍ਰੀ ਬਤਨ ਸਿੰਘ ਸ੍ਰੀ ਮੇਹਰ ਸਿੰਘ | ਕਾਹਰੀ ਹੁਸ਼ਿਆਰਪੁਰ ੨. ,, ਫਜ਼ਲ ਦੀਨ ਫਤਹ ਗੜ ੩. ,, ਹਰੀ ਸਿੰਘ , ,, ਭਿਖਾ ਸਿੰਘ ਛੋਟੀਆਂ ਬੋਬਾ ਫੀਰੋਜ਼ਪੁਰ ,, ਕੇਹਰ ਸਿੰਘ ,, ਬਘੇਲ ਸਿੰਘ ਸਾਹਨੇ ਵਾਲ ਲੁਧਿਹਾਣਾ ੫. ,, ਮੁਨਸ਼ਾ ਸਿੰਘ ,, ਨਿਹਾਲ ਸਿੰਘ ਜੰਡਿਆਲਾ ਜਲੰਧਰ ਸ਼੍ਰੀ ਅਮਰ ਸਿੰਘ, ਸਪੁਤੁ ਬੂਟਾ ਸਿੰਘ, ਪਿੰਡ ਕੋਟਲਾ, ਜ਼ਿਲਾ ਹੁਸ਼ਿਆਰਪੁਰ, ਨੂੰ ਦੋ ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਗਈ। (ਸ) ਬਨਾਰਸ ਕੌਂਸਪੀਰੇਸੀ ਕੇਸ। ਇਸ ਵਿਚ ਸ੍ਰੀ ਸਚਿੰਦਰ ਨਾਥ ਸਾਨਿਯਾਲ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿਤੀ ਗਈ, ਅਤੇ ਦਸ ਹੋਰ (ਜਿਨ੍ਹਾਂ ਦੇ ਨਾਵਾਂ ਦਾ ਪਤਾ ਨਹੀਂ ਲਗ ਸਕਿਆ) ਨੂੰ ਲੰਮੀਆਂ ਸਜ਼ਾਵਾਂ ਦਿਤੀਆਂ ਗਈਆਂ (Rowlitt Report, p. 34.) । ਪਿੰਡ ੧੬੬ Digiti by jb Digital Library www.b o rg