ਪੰਨਾ:ਗੁਰਬਾਣੀ ਕੀਰਤਨ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਨੰ: ੨


ਧਨ ਧਨ ਰਾਮ ਦਾਸ ਗੁਰ ਜਿਨ ਸਿਰਿਆ
ਤਿਨਹਿ ਸਾਵਾਰਿਆ ਪੂਰੀ ਹੋਈ
ਕਰਾਮਾਤ ਆ੫ ਸਿਰਜਨ ਹਾਰੇ ਧਾਰਿਆ
ਸਿਖੀ ਅਤੇ ਸੰਗਤੀ ਪਾਰ ਬ੍ਰਹਮ ਕਰ।
ਨਿਮਸਕਾਰਿਆ। ਅਟਲ ਅਥਾਹ
ਅਤੋਲ ਅਥਾਹ ਅਤੋਲੁ ਤੂ ਤੇਰਾ
ਅੰਤ ਨ ਪਾਰਵਾਰਿਆ ਲਬ ਲੋਭ
ਕਾਮ ਕ੍ਰੋਧ ਮੋਹ ਮਾਰ ਕਢੇ ਤੁਧ
ਸਪਰਵਾਰਿਆ ਜਿਨੀ ਤੁ ਸੇਵਿਆ
ਭਾਉਕਰ ਸੇ ਤੁਧ ਪਾਰਉਤਰਿਆ
ਧਨ ਸੁਤੇਰਾ ਥਾਨ ਹੈ ਸਚ ਤੇਰਾ
ਪੈਸਕਾਰਿਆ ਨਾਨਕ ਲਹਿਣਾ
ਤੂ ਗ਼ੁਰਅਮਰੂ ਤੂ ਵੀਚਾਰਿਆ
ਗੁਰਡਿਠਾ ਤੇ ਮਨ ਧਾਰਿਆ


(੪)