ਪੰਨਾ:ਗੁਰਬਾਣੀ ਕੀਰਤਨ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>

ਗਾਇਨ ਕਰਨ ਦਾ ਤਰੀਕਾ

ਅਸਥਾਈ ਸੁਪਨੇ ਚਲਿ ਚਿਤ , ਬਨ ਕੇ ਬਨੇ ਬਚਿਤ , ਪਵਨ ਪਵਿਤ, ਮਿਤ ਆਜ ਮੋਰੇ ਆਏ ਹੈਂ ਸੁਪਨੇ ...... .... ਅੰਤਰਾ ਪਰਮ ਦਿਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧ ਮਧਰ ਪਿਲਾਏ ਹੈਂ । ਸਪਨੇ ... (੨੯)