ਦੇਖੋ Govt. of India, Publication; The Linguistic Survey of Ttdia, Vol ix, Part 1, P 624, ਜਿਸ ਵਿਚ ਲਿਖਿਆ ਹੈ:-- "The true alphabet of the Punjab is known as the Landa or 'clipped'. It is connected with the Mabajani character of Northern India......Vowel signs in it are frequently omitted. It is said that in the time of (Guru) Angad, the second Sikh Guru (1538-1552 A. D.) this Landa was the only alphabet employed in the Punjab for writing the vernacular, Angad found that Sikh hymns written 111 Landa were liable to be missed and he accordingly improved it by borowing signs from the Devnagri alphabet (then only used for Sanskrit manuscripts, and by polishing up the forms of the latters, so as to make them fit for recording the scriptures of the Sikh religion..... ਪੰਜਾਬ ਦੀ ਠੀਕ ਲਿਪੀ ਨੂੰ ਲੰਡੇ ਕਹਿੰਦੇ ਹਨ, ਜੋ ਕਿ ਉਤਰੀ ਹਿੰਦੁਸਤਾਨ ਦੇ ਮਹਾਜਨੀ ਅੱਖਰਾਂ ਨਾਲ ਸੰਬੰਧ ਰਖਦੇ ਹਨ । ਇਨ੍ਹਾਂ ਵਿਚੋਂ ਸ੍ਵਰਾਂ ਦੇ ਨਿਸ਼ਾਨ ਛੱਡ ਦਿੱਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਸਮੇਂ-ਜੋ ਕਿ ੧੫੩੮ ਤੋਂ ੧੫੫੨ ਈਸਵੀ ਤੱਕ ਦੂਜੇ ਸਿਖ-ਗੁਰੂ ਹੋਏ ਹਨ-ਇਹੋ ਇਕੋ ਲੰਡੇ ਹੀ ਪੰਜਾਬ ਵਿਚ ਦੇਸੀ ਬੋਲੀਆਂ ਲਿਖਣ ਲਈ ਵਰਤੇ ਜਾਂਦੇ ਸਨ। ਗੁਰੂ ਅੰਗਦ ਸਾਹਿਬ ਨੇ ਵੇਖਿਆ ਕਿ ਲੰਡਿਆਂ ਵਿਚ ਲਿਖੀ ਹੋਈ ਗੁਰਬਾਣੀ ਵਿਚ ਭੁਲੇਖਾ ਪੈਣ ਦਾ ਡਰ ਹੈ, ਇਸ ਕਰਕੇ ਉਨ੍ਹਾਂ ਨੇ ਦੇਵਨਾਗਰੀ ਲਿਪੀ ਤੋਂ ਲਗਾਂ ਦੇ ਨਿਸ਼ਾਨ ਲੈ ਕੇ ਇਨ੍ਹਾਂ ਨੂੰ ਸੋਧ ਲਿਆ ਤੇ ਇਨ੍ਹਾਂ ਦੀਆਂ ਸ਼ਕਲਾਂ ਨੂੰ ਅਜਿਹਾ ਬਣਾ 1241ਦੇਖੋ Govt. of India, Publication; The Linguistic Survey of Ttdia, Vol ix, Part 1, P 624, ਜਿਸ ਵਿਚ ਲਿਖਿਆ ਹੈ:-- "The true alphabet of the Punjab is known as the Landa or 'clipped'. It is connected with the Mabajani character of Northern India......Vowel signs in it are frequently omitted. It is said that in the time of (Guru) Angad, the second Sikh Guru (1538-1552 A. D.) this Landa was the only alphabet employed in the Punjab for writing the vernacular, Angad found that Sikh hymns written 111 Landa were liable to be missed and he accordingly improved it by borowing signs from the Devnagri alphabet (then only used for Sanskrit manuscripts, and by polishing up the forms of the latters, so as to make them fit for recording the scriptures of the Sikh religion..... ਪੰਜਾਬ ਦੀ ਠੀਕ ਲਿਪੀ ਨੂੰ ਲੰਡੇ ਕਹਿੰਦੇ ਹਨ, ਜੋ ਕਿ ਉਤਰੀ ਹਿੰਦੁਸਤਾਨ ਦੇ ਮਹਾਜਨੀ ਅੱਖਰਾਂ ਨਾਲ ਸੰਬੰਧ ਰਖਦੇ ਹਨ । ਇਨ੍ਹਾਂ ਵਿਚੋਂ ਸ੍ਵਰਾਂ ਦੇ ਨਿਸ਼ਾਨ ਛੱਡ ਦਿੱਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਸਮੇਂ-ਜੋ ਕਿ ੧੫੩੮ ਤੋਂ ੧੫੫੨ ਈਸਵੀ ਤੱਕ ਦੂਜੇ ਸਿਖ-ਗੁਰੂ ਹੋਏ ਹਨ-ਇਹੋ ਇਕੋ ਲੰਡੇ ਹੀ ਪੰਜਾਬ ਵਿਚ ਦੇਸੀ ਬੋਲੀਆਂ ਲਿਖਣ ਲਈ ਵਰਤੇ ਜਾਂਦੇ ਸਨ। ਗੁਰੂ ਅੰਗਦ ਸਾਹਿਬ ਨੇ ਵੇਖਿਆ ਕਿ ਲੰਡਿਆਂ ਵਿਚ ਲਿਖੀ ਹੋਈ ਗੁਰਬਾਣੀ ਵਿਚ ਭੁਲੇਖਾ ਪੈਣ ਦਾ ਡਰ ਹੈ, ਇਸ ਕਰਕੇ ਉਨ੍ਹਾਂ ਨੇ ਦੇਵਨਾਗਰੀ ਲਿਪੀ ਤੋਂ ਲਗਾਂ ਦੇ ਨਿਸ਼ਾਨ ਲੈ ਕੇ ਇਨ੍ਹਾਂ ਨੂੰ ਸੋਧ ਲਿਆ ਤੇ ਇਨ੍ਹਾਂ ਦੀਆਂ ਸ਼ਕਲਾਂ ਨੂੰ ਅਜਿਹਾ ਬਣਾ 1241
ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/4
ਦਿੱਖ