ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਭੂਮਿਕਾ


ਅੰਗੇਜ਼ੀ ਪੋਥੀਆਂ ਪੜ੍ਹਨ ਵੇਲੇ ਜੋ ਕੁਝ
ਲਾਭਦਾਇਕ ਗੱਲਾਂ ਮੈਨੂੰ ਦਿਸਦੀਆਂ ਗਈਆਂ,
ਉਨ੍ਹਾਂ ਦੇ ਆਸਰੇ ਬਾਲਾਂ ਦੇ ਲਾਭ ਦੀਆਂ ਕੁਝ
ਗੱਲਾਂ ਲਿਖੀਆਂ ਹਨ। ਇਸਤੋਂ ਬਾਲਾਂ ਦਾ ਕੁਝ
ਵੀ ਭਲਾ ਹੋਯਾ ਤਾਂ ਅਸੀ ਆਪਣੀ ਮੇਹਨਤ ਸੁਫਲੀ
ਸਮਝਾਂਗੇ॥

ਡਾਇਰਸ ਏਜੰਸੀ
ਜਾਲੰਧਰ ਛਾਵਣੀ
੨੦ ਜਨਵਰੀ ੧੯੧੧

ਆਪਦਾ ਪ੍ਰੇਮੀ
ਅਮਰ ਸਿੰਘ