ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੩੮


ਇਕ ਆਗਿਆ ਨ ਮੰਨਣ ਵਾਲੇ ਨੂੰ ਫਾਂਸੀ


ਇਹ ਖਬਰ ਹੋਈ, ਤਦ ਉਸਨੇ ਦੋਹਾਂ ਪਿਓ ਪੁੱਤਰਾਂ ਨੂੰ
ਆਪਣੇ ਸਾਮਣੇ ਸਦਕੇ ਸਾਰਾ ਹਾਲ ਪੁਛਿਆ ਅਤੇ ਉਨਾਂ ਨੂੰ
ਵਡੀ ਭਾਰੀ ਜਗੀਰ ਦਿਤੀ।

ਆਗਿਆ ਪਾਲਨ ਦੇ ਕਿੰਨੇ ਗੁਣ ਹਨ?


ਯਾਦ ਰਖਣਾ



੧੦-ਇਕ ਆਗਿਆ ਨ ਮੰਨਣ


ਵਾਲੇ ਅਫ਼ਸਰ ਨੂੰ ਫਾਂਸੀ



ਫ੍ਰੈਡਰਿਕ ਦੀ ਗ੍ਰੇਟ ਨਾਮੇ ਪ੍ਰਸ਼ੀਆ ਦੇਸ ਦਾ
ਵਡਾ ਭਾਰੇ ਰਾਜਾ ਹੋਗਿਆ ਹੈ।
ਉਸਦੇ ਵੈਰੀ ਨਾਲ ਲੜਾਈ ਹੋ ਰਹ
ਸੀ ਤਾਂ ਉਸਨੇ ਆਪਣੀ ਫੌਜ ਨੂੰ ਹੁਕਮ
ਦਿਤਾ ਕਿ ਰਾਤ ਨੂੰ ਟਾਟੂ ਵੇਲੇ (ਇਕ
ਬਿਗਲ ਜੋ ਖਾਸ ਵਕਤ ਤੇ ਕਮਾਨ ਅਫਸਰ ਦੇ ਹੁਕਮ
ਨਾਲ ਖਾਸ ਕੰਮ ਲਈ ਵਜਾਉਂਦੇ ਹਨ ਜੋ ਪਲਟਨ
ਵਿਚ ਠੀਕ ਵਕਤ ਸਿਰ ਝਟ ਪਟ ਕੰਮ ਹੋ ਜਾਵੇ) ਸਾਰੇ