ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੪੦

ਪ੍ਰਾਹੁਣਾ ਚਾਰੀ ਤੇ ਬੁਰਾਈ ਦਾ ਬਦਲਾ ਭਲਾਈ


ਉਸ ਤੰਬੂ ਦੇ ਦੀਵੇ ਦੀ ਲੋ ਤੋਂ ਵੈਰੀ ਦੇ ਸੁੰਹਿਆਂ ਦਾ ਭੇਤ
ਲੈਕੇ ਸਾਰੀ ਫੌਜ ਤੇ ਹੱਲਾ ਕਰਨ ਦਾ ਡਰ ਸੀ, ਅਤੇ
ਜੇਕਰ ਉਜੇਹਾ ਹੁੰਦਾ ਤਾਂ ਹਜਾਰਾਂ ਆਦਮੀਆਂ ਦੀ ਮੌਤ
ਹੁੰਦੀ। ਅਗੇ ਨੂੰ ਅਜੇਹੀ ਹੁਕਮ ਅਦੂਲੀ ਕੋਈ ਨਾ ਕਰੇ
ਇਸ ਲਈ ਰਾਜੇ ਨੇ ਆਪਣੇ ਦਿਤੇ ਹੋਏ ਹੁਕਮ ਨੂੰ
ਫੌਰਨ ਪੂਰਾ ਕੀਤਾ॥

ਆਗਿਆ ਨ ਮੰਨਣ ਦੇ ਕਿੰਨੇ ਘਾਟੇ ਹਨ?
ਏਹ ਗੱਲ ਚੇਤੇ ਰਖਣੀ


੧੧-ਪ੍ਰਾਹੁਣਾਚਾਰੀ ਤੇ ਬੁਰਾਈ ਦਾ
ਬਦਲਾ ਭਲਾਈ


ਗੇਜ਼ਾਂ ਨੇ ਅਮਰੀਕਾ ਦੇਸ ਵਿਚ ਜਾਕੇ
ਆਪਣੇ ਉਦਮ ਤੇ ਚਤੁਰਾਈ ਨਾਲ
ਓਸ ਜੰਗਲੀ ਦੇਸ ਨੂੰ ਅਜਕਲ ਸੋਨੇ
ਦਾ ਰੂਪ ਦੇ ਦਿੱਤਾ ਹੈ, ਏਹ ਗਲ
ਸਾਰਿਆਂ ਨੂੰ ਮਲੂਮ ਹੈ ।