ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

? ਬੇਨਤੀ ਮੈਨੂੰ ਏਹ ਦੱਸਨ ਦੀ ਲੋੜ ਨਹੀਂ ਕਿ ਸਾਡੇ ਦਾ ਆਚਰਣ ਕਿਮ ਦਸ਼ਾ ਤੇ ਪਹੁੰਚ ਚੁੱਕਾ ਹੈ, ਸ ਸੰਤਾਨ ਕਿਸ ਤਰ੍ਹਾਂ ਮੁੰਹਫਟ, ਵੈਰ, ਈਰਖਾ, ਡਾਹ ਭਰਪੂਰ; ਪਰਉਤਸ਼ਾਹ, ਪਰੋਪਕਾਰ, ਬਲ, ਤੇਜ ਤੇ ਸੱ ਜੇਹੇ ਸ਼ੁਭ ਗੁਣਾਂ ਤੋਂ ਵਿਰਵ ਹੁੰਦੀ ਜਾਂਦੀ ਹੈ; ਏ ਦੇ ਕੇ ਕਾਰਣਾਂ ਵਿਚੋਂ ਸਭਤੋਂ ਵੱਡਾ ਏਨ੍ਹਾਂ ਦੀ ਸਿੱਖਯਾ ਵੱਲੋਂ ਸਾ ਅਵੇਸਲਾ ਹੋਣਾ ਹੀ ਹੈ । ਬਾਲਾਂ ਦੇ ਪੜਨ ਵਾਲੇ ਹੱਛੇ ਪੁਸਤਕਾਂ ਦੀ ਥੋੜ ਨੇ ਅਨੰਤ ਘਾਟੇ ਨੂੰ ਪਾਏ ਹਨ, ਅਜੇਹੇ ਕਲੇਸ਼ਾਂ ਦੇ ਪੂਰਨ ਕਰਨ ਲਈ ਤਿਲਫੁੱਲ ਮੈਂ ਅਗਲੇ ਪੜੇ ਲਿਖੇ ਗਏ ਹਨ, ਤੇ ਅਸੀ ਆਸ ਕਰਦੇ ਕਿ ਹਰੇਕ ਪੰਜਾਬ ਸਕੂਲ ਵਿਚ ਏਨ੍ਹਾਂ ਦੇ ਪੜ੍ਹਾਉਣ ਜਤਨ ਕਰਕੇ ਪ੍ਰੇਮੀ ਸੱਜਨ ਆਪ ਲਾਭ ਲੈਂਦੇ ਹੋਏ ਸ ਮੇਹਨਤ ਨੂੰ ਸੁਫ਼ਲਾ ਕਰਨਗੇ ॥ ਮੈਨੂੰ ਆਪਣੇ ਛਾਪੇ ਹੋਏ ਪੰਜਾਬੀ ਪਕਾ ਗੁਰਮੁਖੀ ਬਾਪਦੇਸ਼) ਦੀ ਕਦਰ ਕਰਨ ਲਈ ਹੈ ਸੱਜਣਾਂ ਕ੍ਰਿਪਾਲੂਆਂ ਦਾ ਧੰਨਵਾਦ ਕਰਨਾ ਹੈ, ਕਿ 1 ਸੁਭੇਛਾ ਨਾਲ ਓਨ੍ਹਾਂ ਨੇ ਇਸਨੂੰ ਹਰੇਕ ਕੰਨਯਾ ਪਾਠਸ਼ਾਨ ਸਕੂਲ ਧਰਮਸ਼ਾਲਾ ਵਿਚ ਪੁਚਾਨ ਦਾ ਜਤਨ ਕੀ