ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੪੪


ਆਲਸੀ ਮੁੰਡਾ ਅਤੇ ਉਸਦੀ ਬਾਲ ਉਮਰ


ਤਰਲਾ ਪਾਵੇ ਤਾਂ ਵਿੱਤ ਹੁੰਦੇ ਕਦੀ ਵੀ ਨਾ ਨ ਕਰੋ,
ਆਪਣੀ ਥਾਲੀ ਵਿਚੋਂ ਵੀ ਵੰਡ ਦੇਣਾ ਧਰਮ ਹੈ! ਏਹ
ਗਲ ਸਦਾ ਯਾਦ ਰਖਣੀ, ਗੁਣਵਾਨ ਸਜਨ ਕਿਸੇਦੇ
ਮੂਰਖਤਾ ਵਾਲੇ ਕੌੜੇ ਬਚਨ ਤੇ ਰੋਸ ਨਹੀਂ। ਕਰਦੇ-
ਕਬਿਤ-ਏਤੇ ਗੁਣੀ ਗੁਣ ਪਾਇ, ਚਾਤਰੀ ਨਿਪੁਣ
ਪਾਇ, ਕਜੀਐ ਨ ਮੈਲੋਮਨ, ਜੋ ਕਹੂੰ ਕਛੂ ਕਰੀ।
ਬੀਰਨ ਬਿਰ ਨੇ ਦੇਸ ਜੈਬਿਊ ਕਉ ਏਹ ਸੁਭਾਵ ਮਾਨ
ਅਪਮਾਨ ਕਾਂਹੂੰ ਰੇ ਕਹੀ ਕਾਹੂ ਜੀ ਕਹੀ। ਕਰੂਰ ਏਕ
ਕਵੀ, ਚਲਯੋ ਗਿਉ ਹੈ ਸਭਾ ਕੇ ਮਧੱਯ, ਤੋਹਿ ਕੋ ਅਟੇਕ
ਕਾਹੂੰ ਏਕ ਪਲ ਦੂਕਰੀ।ਦੁਵਾਰ ਗਜਰਾਜੂ ਠਾਡੋ ਕੂਕਰੀ
ਸੋ ਸਭ ਮਯੱਯ, ਕੂਕਰੀ† ਸੋ ਕੂਕਰੀ ਤੂਕਰੀ ਸੋ ਤੂੰਕਰ‡॥

੧੨-ਆਲਸੀ ਮੁੰਡਾ
ਅਤੇ ਉਸ ਦੀ ਬਾਲ ਉਮਰ


ਰਾਮ ਸਿੰਘ ਨਾਮੇ ਇਕ ਆਲਸੀ ਮੁੰਡਾ ਸੀ। ਉਸਨੂੰ
ਪੜ੍ਹਨਾ ਇਕ ਵਿਪਤਾ ਜਾਪਦਾ ਸੀ, ਉਹ ਜਿਸ

ਵੇਲੇ ਪੜ੍ਹਨ ਬੈਠਦਾ ਤਾਂ ਕਹਿੰਦ-"ਇਹ ਪੜ੍ਹਨਾ ਕਿੰਨਾ ਦੁਖ

  • ਵਡਾ ਹਾਥੀ।† ਕੁੱਤੀ। ‡ਹਾਥੀ।