ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੩

ਬਾਲਾਂ ਦੀ ਸੁਗਾਤ ਯਾ ਦੂਜੀ ਪੋਥੀ


ਗਲ ਤੋਂ ਸਾਨੂੰ ਇਹ ਉਪਦੇਸ਼ ਲੈਣਾ ਚਾਹੀਦਾ ਹੈ

ਕਿ ਜਦ ਅਸੀਂ ਬੋਲਦੇ ਹਾਂ ਉਹ ਮਨ
ਰੂਪੀ ਜਜ ਦੇ ਸਾਮਣੇ ਹੀ ਨਹੀਂ ਸਗਵਾਂ
ਪ੍ਰਮੇਸ਼ਰ ਦੇ ਸਾਮਣੇ ਖੜੇ ਹੋਕੇ ਬੋਲ ਰਹੇ ਹਾਂ


ਅਜੇਹਾ ਉਸ ਕੁੜੀ ਦੀ ਤਰਾਂ ਨਿਸਚਾ ਰਖਕੇ ਇਕ ਅਖਰ
ਵੀ ਝੂਠਾ ਮੂਹੋਂ ਨਾ ਨਿਕਲੇ ਅਜੇਹੀ ਖਬਰਦਾਰੀ ਰਖ
ਕੇ ਹਮੇਸ਼ਾਂ ਸਾਨੂੰ ਬੋਲਨਾ ਚਾਹੀਦਾ ਹੈ॥

੧੪ ਸੂਰਬੀਰ ਬਾਲਕ


ਆਮ ਕਰਕੇ ਜਿਸਨੇ ਲੜਾਈ ਵਿਚ ਵਡੇ ੨ ਕੰਮ
ਕੀਤੇ ਹੋਣ ਉਸਨੂੰ ਸੂਰਬੀਰ ਕਹਿਣ ਦੀ
ਚਾਲ ਬਨੀ ਹੋਈ ਹੈ। ਪਰ ਅਸਲ ਵਿਚਾਰਕੇ ਦੇਖਿਆ
ਜਾਵੇ ਤਾਂ ਅਜੇਹੇ ਪ੍ਰਾਣ ਨਾਸ ਕਰਨ ਵਾਲੇ ਕੰਮਾਂ ਤੋਂ ਬਿਨਾਂ
ਕੇਹੋ ਜੇਹਾ ਵੀ ਸਮਾਂ ਆਜਾਵੇ ਪਰ ਜੋ ਨੇਕੀ ਨਾਂ ਛਡੇ,
ਸਚ ਨਾਂ ਛਡੇ, ਮੋਹ ਦੀ ਫਾਹੀ ਵਿਚ ਨਾਂ