ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੫



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


"ਮੈਂ ਸ਼ਰਾਬ ਨਾਂ ਪੀਣ ਵਾਲੀ ਮੰਡਲੀ
ਦਾ ਆਦਮੀ ਹਾਂ, ਇਸ ਲਈ ਮੈਂ ਇਹ
ਨਹੀ ਪੀਵਾਂਗਾ।"
ਕਪਤਾਨ ਨੇ ਉਸ ਨੂੰ ਕਿਹਾ ਜੋ
"ਉਇ ਤੂੰ ਸਾਰੇ ਦਿਨ ਦਾ ਥੱਕਾ ਹੋਯਾ ਹੈਂ ਅਤੇ ਵਾਜਾ ਵਜਾ-
ਉਂਦਾ ਰਿਹਾ ਹੈਂ ਇਸ ਲਈ ਅਜ ਦਾ ਦਿਨ ਜੇਕਰ ਤੇਰਾ
ਨੇਮ ਟੁਟਦਾ ਹੈ ਤਾਂ ਟੁਟਨ ਦੇ! ਇਸਦੇ ਬਿਨਾ ਤੇਰਾ ਥਕੇਵਾਂ
ਨਹੀਂ ਉਤਰੇਗਾ। ਇਸ ਲਈ ਇਹ ਤੈਨੂੰ ਪੀਣੀ ਪਵੇਗੀ?"
ਕਪਤਾਨ ਦੇ ਇੰਨੇ ਕਹਿਣ ਤੇ ਵੀ ਉਸ ਵਾਜੇ ਵਾਲੇ ਲੜਕੇ
ਨੇ ਸ਼ਰਾਬ ਨੂੰ ਹਥ ਨਾਂ ਲਯਾ।
ਇਸ ਤੋਂ ਕਪਤਾਨ ਨੇ ਆਪਣੇ ਵਡੇ ਅਫਸਰ ਪਾਸ਼
ਜਾਕੇ ਕਿਹਾ ਕਿ ਉਹ ਵਾਜੇ ਵਾਲਾ ਲੜਕਾ ਸ਼ਰਾਬ ਨਹੀਂ
ਪੀਂਦਾ। ਉਹ ਕਹਿੰਦਾ ਹੈ ਜੋ ਮੈਂ ਸ਼ਰਾਬ ਨਾਂ
ਪੀਣ ਦੀ ਸੌਂਹ ਖਾਧੀ ਹੋਈ ਹੈ!
ਤਾਂ ਅਗੇ
ਜਾਕੇ ਉਸਦਾ ਕੀ ਹਾਲ ਹੋਵੇਗਾ? ਉਹ ਫ਼ੌਜਦੇ
ਸਿਪਹੀਆਂ ਨਾਲ ਕਿਸਤਰਾਂ ਤੱਗ ਸਕੇਗਾ?
ਇਹ ਸੁਣ ਕੇ ਉਸ ਵਡੇ ਕਾਮਨੀਅਰ ਨੇ ਉਸ