ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੫੮


ਸਚ ਬੋਲਣ ਦੇ ਲਾਭ


ਤਰਾਂ ਪਾਲਨ ਦੇ ਕਿੰਨੇ ਗੁਣ ਹਨ?
ਯਾਦ ਰਖਨਾ।


੧੫-ਉਜੇਹੀ ਦੂਜੀ ਗਲ


ਲਿਵਰਪੂਲ ਦੇ ਬੰਦਰਗਾਹ ਤੋਂ ਅਮਰੀਕਾ
ਦੀ ਦੇ ਨਯੂਯਾਰਕ ਸ਼ਹਿਰ ਨੂੰ ਇਕ
ਅਗਨਬੋਟ ਜਾ ਰਿਹਾ ਸੀ। ਉਸਦੇ
ਸਭਤੋਂ ਹੇਠਲੇ ਖਾਨੇ ਵਿਚ ਕੁਝ ਪੀਪੇ
ਭਰੇ ਹੋਏ ਸਨ। ਉਨ੍ਹਾਂ ਵਿਚ ਇਕ
ਲੜਕਾ ਲੁਕਿਆ ਹੋਇਆ ਸੀ। ਜਦ ਅਗਨਬੋਟ ਕੁਝ
ਦੂਰ ਨਿਕਲ ਗਿਆ ਤਦ ਉਹ ਖਲਾਸੀਆਂ ਨੂੰ ਨਜਰ
ਆਯਾ। ਉਸਨੂੰ ਉਹ ਪਕੜਕੇ ਝਟ ਜਹਾਜ ਦੇ ਕਪਤਾਨ
ਪਾਸ ਲੈਗਏ। ਸਾਰੇ ਖਲਾਸੀ ਅਤੇ ਜਹਾਜ ਦੇ ਮੁਸਾਫ਼ਰ
ਅਚਰਜ ਕਰਦੇ ਹੋਏ ਉਸਦੇ ਚੁਫੇਰੇ ਜਮਾਂ ਹੋਗਏ!
ਲੜਕੇ ਦੇ ਸਰੀਰ ਦੇ ਸਾਰੇ ਕਪੜੇ ਬਿਲਕੁਲ ਮੈਲੇ ਸਨ