ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਡਲ ਪ੍ਰੈਸ ਲਾਹੌਰ


ਏਸ ਵਡੇ ਛਾਪੇਖਾਨੇ ਵਿਚ ਹਰਤ੍ਰਾ
ਦੀ ਛਪਾਈ ਬੜੀ ਸੁੰਦ੍ਰ ਤੇ ਇਕਰਾਰ
ਤੇ ਕਰਕੇ ਦਿਤੀ ਜਾਂਦੀ ਹੈ, ਮਸ਼ੀਨਾਂ
ਤੇ ਟੈਪ ਬਹੁਤ ਅਵਲ ਨੰਬ੍ਰ ਦੇ ਵਲੈਤ
ਦੇ ਵਡੇ ਕਾਰਖਾਨਿਆਂ ਤੋਂ ਹੁਣੇ ਨਵੇਂ
ਮੰਗਾਏ ਗਏ ਹਨ, ਮੰਦੀ ਛਪਾਈ ਤੇ
ਝੂਠੇ ਲਾਰੇ ਹਟਾਕੇ ਖੂਬਸੂਰਤ ਕੰਮ
 ਤੇ ਇਕਰਾਰ ਤੇ ਦੇਣਾ ਕਮੇਟੀ ਦਾ ਹੁਕਮ
ਹੈ, ਇਕੇਰਾਂ ਦੀ ਵਰਤੋਂ ਤੁਹਾਨੂੰ ਸਦਾ
ਲਈ ਸਾਡਾ ਗਾਹਕ ਬਨਾ ਲਵੇਗੀ।
ਆਪਨੂੰਜਦੋਂ ਲੋੜਪਵੇ ਤਾਂ ਯਾਦ ਕਰਨਾ॥
ਦਾਸ-ਅਮਰ ਸਿੰਘ, ਮੈਨੇਜਰ
ਮੌਡਲ ਪ੍ਰੈਸ, ਅਨਾਰਕਲੀ, ਲਾਹੌਰ