ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੬੪


ਖੁਸ਼ਾਮਦੀਆਂ ਦੇ ਚਾਲੇ


ਸਿਆਨਪ ਅਤੇ ਖਬਰਦਾਰੀ ਮੈਨੂੰ ਮਲੂਮ ਹੋਈ।
"ਬਾਕੀ ਦੇ ਉਮੈਦਵਾਰ ਇਕ ਦੂਜੇ ਨੂੰ ਧਕਦੇ ਹੋਏ
ਅਗੇ ਆਏ, ਪਰ ਉਸਨੇ ਇਸਤਰਾਂ ਨਾਂ ਕਤਾ ਸਗਵਾਂ
ਜਦੋਂ ਵਾਰੀ ਹੋਈ ਤਦ ਆਯਾ। ਇਸ ਤੋਂ ਉਸਦਾ ਸ਼ਾਂਤ
ਤੇ ਨਿਰਭਮਾਨੀ ਹੋਣਾ ਨਜ਼ਰ ਆਯਾ।
"ਮੈਂ ਉਸਦੇ ਕਪੜੇ ਅਤੇ ਦੰਦ ਵਗੈਰਾ ਸਾਫ ਦੇਖੇ
ਉਸੇ ਤਰਾਂ ਜਿਸ ਵੇਲੇ ਉਸਨੇ ਆਪਣਾ ਨਾਮ ਲਿਖਿਆ
ਉਸ ਵੇਲੇ ਹਥਾਂ ਨੂੰ ਉਸਨੇ ਸ਼ਾਹੀ ਨਾਲ ਕਾਲਾ ਨਹੀਂ
ਕੀਤਾ। ਇਸਤੋਂ ਇਹ ਮਲਮ ਹੋਯਾ ਕਿ ਆਪਣੇ ਕੰਮ
ਵਿਚ ਚਤੁਰ ਤੇ ਸਾਫ ਰਹਿਣ ਵਾਲਾ ਹੈ।
ਕੀ ਇਹ ਸਾਰੀਆਂ ਗਲਾਂ ਸਰਟੀ ਫਿਕੇਟ ਨਹੀਂ
ਹਨ? ਮੇਰੇ ਖਿਆਲ ਵਿਚ ਤਾਂ ਇਹ ਕਾਗਜ਼ਾਂ ਦੇ
ਸਰਟੀ ਫਿਕੇਟਾਂ ਨਾਲੋਂ ਵੀ ਵਡੀਆਂ ਜ਼ਬਰਦਸਤ
ਸ਼ਹਾਦਤਾਂ ਹਨ॥

੧੭-ਲੂੰਬੜੀ ਅਤੇ ਕਾਂ


ਇਕਜਲੇਬੀਆਂ ਵੇਚਣ ਵਾਲਾ ਸਿਰ ਤੇ ਖੌਂਚਾ
ਰਖੀ ਰਾਹ ਵਿਚ ਜਾ ਰਿਹਾ ਸੀ। ਉਸਦੇ
ਖੌਂਚੇ ਤੇ ਝਪਟ ਮਾਰਕੇ ਇਕ ਕਾਂ ਨੇ ਇਕ ਜਲੇਬੀ ਚੁਕ