ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੭੦


ਸਾਡੇ ਸ਼ਹਿਨਸ਼ਾਹ ਨੂੰ ਵਧਾਈ ਪਤ੍ਰ



੧੯-ਵਧਾਈ ਪਤ੍ਰ।


ਹਿੰਦੁਸਤਾਨ ਦੇ ਚਕ੍ਰੱਵਰਤੀ ਸ਼ਹਿਨਸ਼ਾਹ
ਮਹਾਰਾਜ "ਜਾਰਜ ਪੰਚਮ"
ਤੇ ਰਾਜਮਹਾਰਾਣੀ "ਮੇਰੀ"

ਜੀ ਨੂੰ ਸਾਡੇ ਦੇਸ ਵਿਚ ਆਕੇ
ਦਿਲੀ ਮੁਕਟ ਧਾਰਨ ਕਰਨ ਦੀ ਖੁਸ਼ ਦਾ ਪਹਿਲਾ
ਸੁਭਾਗਾ ਸਮਾ ਦੇਣ ਵੇਲੇ ਜੋ ਸੁਆਗਤ ਪਤ੍ਰ ਤੇ ਵਧਾਈ
ਭਾਈ ਅਮਰ ਸਿੰਘ,ਮੈਨੇਜਰ, ਮੌਡਲ ਪ੍ਰੈਸ, ਅਨਾਰਕਲੀ,
ਲਾਹੌਰ, ਵਲੋਂ ਪ੍ਰਕਾਸ਼ਿਤ ਹੋਕੇ ਦਸ ਹਜ਼ਾਰ ਕਾਪੀ ਨੇੜੇ
ਦੂਰ ਸਬਨੀ ਥਾਈ ਮੁਫਤ ਵੰਡੀ ਗਈ ਸੀ, ਬਾਲਕਾਂ ਦੇ
ਯਾਦ ਕਰਨ ਲਈ ਏਥੇ ਦੇ ਹਾਂ--