ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੧

ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਏਹ ਮਨੋਹਰ ਕਵਿਤਾ ਹਰੇਕ ਨੂੰ ਯਾਦ ਕਰ ਲੈਣੀ



ਏਸ ਰਸੀਲੀ ਕਵਿਤਾ ਦੀਆਂ ੨੨੫੦੦ਤੋਂਵਧੀਕ
ਕਾਪੀਆਂ ਮੁਫਤ ਪ੍ਰੇਮੀਆਂ ਵਲੋਂ ਵੰਡੀਆਂ ਗਈਆਂ ਹਨ।
ਤੇ ਏਹੋ ਕਵਿਤਾ ਲਾਹੌਰ ਦੇ ਸਰਕਾਰੀ ਦਰਬਾਰ
ਵਿਚ ਪੰਜਾਬ ਦੇ ਮਾਨਨੀਯ ਅਫਸਰਾਂ ਦੇ ਸਾਮਣੇ ੧੨
ਦਿਸੰਬ੍ਰ ੧੯੧੧ ਨੂੰ ਪੜ੍ਹੀ ਗਈ ਸੀ, ਤੇ ਸ੍ਰੀ ੧੦੮ ਹਜ਼ੂਰ
ਸ਼ਹਿਨਸ਼ਾਹ ਚਕ੍ਰਵਰਤੀ ਭਾਰਥ ਸਮ੍ਰਾਟ 'ਜਾਰਜਪੰਚਮ'ਜੀ
ਦੇ ਪ੍ਰਾਈਵੇਟ ਸੈਕੂਟਰੀ ਤੇ ਸ੍ਰੀ ੫੧ ਹਜ਼ਾਰ ਲਾਟ ਸਾਹਿਬ
ਬਹਾਦ੍ਰ ਪੰਜਾਬ ਨੂੰ ਵੀ ਭੇਜੀ ਗਈ ਸੀ ਜਿਨਾਂ ਲਈ ਦੋਹਾਂ ਸ੍ਰਕਾਰਾਂ
ਵਲੋਂ ਬਹੁਤ ੨ ਧੰਨਬਦ ਦੇ ਤਾਰਾਂ ਤੇ ਪਤ੍ਰ ਆਏ ਹਨ।