ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੭੬


ਸਾਡੇ ਸ਼ਹਿਨਸ਼ਾਹ ਨੂੰ ਵਧਾਈ ਪਤ੍ਰ


ਤੇਰੀਆਂ ਅਦਾਲਤਾਂ ਵਿਚ ਨਿਖੜੇ ‘ਓ ਦੁਧ ਪਾਣੀ'
ਨੌਸ਼ੇਰਵਾਂ' ਤੇ, ਬਿਕ੍ਰਮ ਹੁਣ ਸਿਰ ਝੁਕਾ ਰਹੇ ਹਨ!
'ਪੋਲੀਸ ਦਾ ਸਹਾਰਾ ਓਹ ਚੈਨ ਹੈ ਪ੍ਰਜਾ ਹਿਤ'
ਸੋਨਾ ਉਛਾਲਦੇ ਸਭ ਖੁਸ਼ੀਆਂ ਮਨਾ ਰਹੇ ਹਨ!
ਤੇਰੀ ਕ੍ਰਿਪਾ ਦਾ, ਰੋਗੀ ਜਾ ਜਾ ਕੇ ਹਸਪਤਾਲਾਂ'
ਨਿਸ ਦਿਨ ਅਰੋਗਯ ਜੀਵਨ ਦਾ ਪੁੰਨ ਖਾ ਰਹੇ ਹਨ!
‘ਤੇਰੇ ਬਨਾਏ ਅਫਸਰ, ਦਿਨ ਰਾਤ ਰਹਿਕੇ ਤਤਪਰ'
'ਆਰਾਮ ਸਭ ਭੁਲਾਕੇ', 'ਕੜਾ ਸੁਖ ਪੁਚਾ ਰਹੇ ਹਨ!
'ਹਰ ਧਰਮ ਦੇ ਵਿਲੰਬੀ 'ਹੋ ਹੋ ਕੇ ਸਭ ਸੁਤੰਤਰ'
ਪਰਚਾਰ ਕਰ ਰਹੇ ਹਨ? ਸ਼ਰਧਾ ਵਧਾ ਰਹੇ ਹਨ!
ਅਨਗਿਣਤ ਬਰਕਤਾਂ ਦਾ ਕਿਉਂਕਰ ਬਿਆਨ ਹੋਵੇ?
ਜਦ ਤਕ ਨ ਇੱਕ ਇੱਕ ਦੀ, ਲੱਖ ਲੱਖ ਜ਼ਬਾਨ ਹੋਵੇ!
'ਸ੍ਵਾਮੀ! ਸ਼ਹਿਨਸ਼ਾਹ ਹਾ ਅਜ ਹੈ ਸ੍ਵਛ ਮਾਨ ਤੇਰਾਂ!
ਸਭ ਗੀਤ ਗਾ ਰਿਹਾ ਹੈ। ਹਿੰਦੋਸਤਾਨ ਤੇਰਾ!
ਭਾਰਤ ਦੇ ਸਰਬਰਾਜੇ' 'ਮਸਤਕ ਨਿਵਾ ਰਹੇ ਹਨ,
'ਸਿਰ ਤੇ ਧਰੀ ਖੜੇ ਹਨ 'ਸਾਯਾ ਮਹਾਨ ਤੇਰਾ'!
ਲੂੰ ਲੂੰ ਤੋਂ ਦੇ ਲੁਕਾਈ 'ਦਿਰਘਾਯੂ ਦੀ ਅਸੀਸਾਂ'
'ਜੁਗ ਜੁਗ ਰਹੇ ਅਸਾਡੇ' 'ਸਿਰਪਰ ਨਿਸ਼ਾਨ ਤੇਰਾ'?!
ਕਰਤਾਰ ਪਾਸ ਬਿਨਤੀ ਇਸ ਦਾਸ ਦੀ ਇਹੋ ਹੈ