ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਅਮਰ ਸਿੰਘ ਮੌਡਲ ਪ੍ਰੇਸ਼ ਅਨਾਰਕਲੀ ਲਾਹੌਰ


ਧਰਮ ਬੀਰ ਮੰਡਲ ਪਹਿਲਾ


ਏਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, 'ਸ੍ਰੀ ਗੁਰੂ
ਤੇਗ ਬਹਾਦ੍ਰ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਨੀ
ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸਬਾਜ ਸਿੰਘਜੀ,
ਚਾਲੀ ਮੁਕਤੇ, ਮਾਈ ਭਾਗੋ ਜੀ, ਭਾਈ ਹਕੀਕਤ ਰਾਇ
ਜੀ, ਸਿੰਘਣੀਆਂ ਦੇ ਸਿਦਕ, ਸਿਖ ਬੱਚੇ ਦੀ ਸ਼ਹੀਦੀ,
ਭਾਈ ਮਹਾਂ ਸਿੰਘਜੀ,ਭਾਈ ਮਤਾਬ ਸਿੰਘ ਜੀ ਤੇ ਸੁਖਾ ਸਿੰਘਜੀ,
ਭਾਈ ਤਾਰਾ ਸਿੰਘ ਦੀ ਵਾਈਆ, ਬਾਬਾ ਦੀਪ ਸਿੰਘ ਜੀ,
ਬਾਬਾ ਗੁਰਬਖਸ਼ ਸਿੰਘ ਜੀ, ਆਦਿਕਾਂ ਦੇ ਮਨ ਹਿਲਾ ਦੇਣ
ਵਾਲੇ ਸਾਕੇ ਬੜੀ ਹੀ ਅਨੂਪਮ ਤੇ ਮਨੋਹਰ ਉਤਸਾਹ
ਦੇਣ ਵਾਲੀ ਕਵਿਤਾ ਵਿਚ ਹਨ, ਏਸ ਸਾਗੇ ਤਵਾਰੀਖੀ
ਕਿਤਾਬ ਯਾਂ ਸਿਖਾਂ ਦੇ ਸਾਕੇ ਵਾੜੀ ਪਹਿਲੀ ਦਾ ਮੁੱਲ!!!)

"ਜੀਵਨ ਬੂਟੀ"


ਇਹ ਇਕ ਬੜਾ ਹੀ ਖੂਬਸੂਰਤ ਕਿਤਾਂ ਤਸਵੀਰਾਂ
ਦਾ ਹੈ ਜੋ ਬੜੇ ਚਿਕਨੇ ਮੋਟੇ ਕਾਗਜ਼ ਤੇ ਵਲੈਤ ਦੇ ਬਨੇ
ਬਲੋਕਾਂ ਤੇ ਬੜਾ ਖੂਬਸੂਰਤ ਰੰਗਾਮੇਜ਼ੀ ਛਾਪਿਆ ਹੈ,
ਏਸ ਵਿਚ ਭਾਈ ਤਾਰੂ ਸਿੰਘਜੀ ਸ਼ਹੀਦ, ਬਾਬਾ ਦੀਪ ਸਿੰਘ
ਜੀ, ਸ਼ਹੀਦ, ਬਾਬਾ ਫੁਲਾ ਸਿੰਘਜੀ ਅਕਾਲੀ, ਮਹਾਰਾਜਾ
ਰੰਜੀਤ ਸਿੰਘ, ਖੜਗ ਸਿੰਘ, ਸ਼ੇਰ ਸਿੰਘ, ਦਲੀਪ ਸਿੰਘ,
ਸਰਦਾਰ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀਵਾਲਾ
ਆਦਿਕਾਂ ਦੀਆਂ ਬਾਰਾਂ ਤਸਵੀਰਾਂ ਹਨ, ਹਰ ਘਰ ਤੇ ਧਰਮ-