ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਅਮਰ ਸਿੰਘ ਮੌਡਲ ਸ ਅਨਾਰਕਲੀ ਲਾਹੌਰ ੩
ਸਾਲਾ ਵਿਚ ਲਾਵੋ ਮੁਲ ੧੨ ਤਸਵੀਰਾਂ ਦੇ ੧ox ੧੬
ਦੇ ਬੜੇ ਸੁੰਦ੍ਰ ਰੰਗਾਮੇਜ਼ੀ ਕਿਤੇਦਾ ਸਿਰਫ ਚਾਰਆਨੇ,ਇਕਠੇ
ਲੈਨ ਵੇਲੈ ਦਸ ਖ੍ਰੀਦਨ ਤੇ ਤਿਨ ਆਨੇ ਫੀ ਕਿਤਾ॥
"ਵਧਾਈ ਪਤ੍ਰ" ਆਪਣੇ ਸ਼ਹਿਨਸ਼ਾਹ ਨੂੰ ਰਾਜ
ਮੁਕਟ ਸਮੇ ਸੁਆਗਤ ਕਰਨ ਦਾ ਵਧਾਈ ਪਤ੍ਰ ਬੜੀ ਹੀ ਅਨੂਪਮ
ਕਵਿਤਾ ਜਿਸ ਦੀਆਂ ਪੰਝੀ ਹਜ਼ਾਰ ਦੇ ਕੀਬ ਕਾਪੀਆਂ
ਲਗ ਚੁਕੀਆਂ ਹਨ, ਹਰ ਘਰ ਧਰਮਸਾਲਾ ਤੇ ਜਲਸੇ
ਵਿਚ ਜਰੂਰ ਲਾਵੋ, ਬੜਾ ਮੋਟਾ ਕਾਗਜ਼ ਤੇ ਬਹੁਤ ਹੀ
ਸੁੰਦ੍ਰ ਛਪਾਈ ਕਿਤੇ ਵਾਂਗ ਯਾਂ ਸ਼ੀਸ਼ੇ ਵਿਚ ਰਖੋ- ਕਾਲਾ
ਰੰਗ ) ਲਾਲਰੰਗ ) ਸੁਨੈਹਰੀ ੧) ਇਕੇਰਾਂ ਦਰਜਨ
ਖ੍ਰੀਦਨ ਤੇ ਅਧੀ ਕੀਮਤ।
ਦੇਖੋਖਾਲਸਾ ਸੇਵਕ ੧ ਜੁਲਾਈ੧੯੦੪ਨੂੰ ਕੀ ਲਿਖਦਾਹੈ!
ਚਮਕਦਾ ਹੀਰਾ-ਯਾਂ ਸਰਦਾਰ ਹਰੀ ਸਿੰਘ
ਜੀ ਦੀ ਜ਼ਿੰਦਗੀ ਦੇ ਸੱਚੇ ਤੇ ਪੂਰੇ ੨ ਹਾਲਾਤ-ਏਸ ਪੁਸਤਕ
ਵਿਚ ਸਰਦਾਰ ਜੀ ਦੀ ਅਦੁਤੀ ਬਹਾਦੀਆਂ ਦਾ ਫੋਟੋ ਖਿਚ
ਕੇ ਦਸਯਾ ਹੈ ਤੇ ਓਨਾਂ ਦੇ ਬੀਰ ਰਸ ਦੇ ਕਾਰਨਾਮੇ ਅਜੇਹੀ
ਮਿਠੀ ਤੇ ਮਨਮੋਹਨੀ ਪੰਜਾਬੀ ਵਿਚ ਲਿਖੇ ਹਨ ਜੋ ਪੜਨ
ਵਾਲੇ ਦੇ ਮਨ ਵਿਚ ਹੁਲਾਸ ਤੇ ਉਮੰਗ ਪੈਦਾ ਹੁੰਦੀ ਹੈ ਤੇ
ਚਿਤ ਏਸਤ੍ਰਾਂ ਖਿਚਯਾ ਜਾਂਦਾ ਹੈ ਜੋ ਬਿਨਾ ਮੁਕਾਏ ਦੇ
ਛਡਨ ਨੂੰ ਵੀ ਨਹੀਂ ਕਰਦਾ। ਏਸ ਪੁਸਤਕ ਦੀ ਬੜੀ
ਹੀ ਲੋੜਸੀ,ਭਾਂਵੇ ਕਈ ਅੰਗੇਜ਼ਾਂ ਤੇ ਹੋਰ ਇਤਹਾਸਕਾਰਾਂ ਨੇ
ਏਸ ਮਹਾਨ ਸੂਰਬੀਰ ਦੇ ਕੁਝ ੨ ਹਾਲ ਆਪਣੀਆਂ