ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


੪ ਭਾਈ ਅਮਰ ਸਿੰਘ ਮੌਡਲ ਪ੍ਰੈਸ ਅਨਾਰਕਲੀ ਲਾਹੌਰ
ਕਿਤਾਬਾਂ ਵਿਚ ਲਿਖੇ ਹਨ ਪਰ ਕੋਈ ਅਜੇਹੀ ਸਿਲਸ਼ਲੇ
ਵਾਰ ਤੇ ਮੁਕੱਮਲ ਪੁਸਤਕ ਅਜੇ ਤੋੜੀ ਨਹੀਂ ਸੀ ਛਪੀ॥
ਦੁਨੀਆਂ ਦੇ ਸੂਰਬੀਰਾਂ ਤੇ ਬਹਾਦ੍ਰ ਪਰਉਪਕਾਰੀਆਂ
ਵਿਚ ਤਾਂ ਸਰਦਾਰ ਹਰੀ ਸਿੰਘ ਜੀ ਦਾ ਨਾਮ ਸਦਾ ਲਈ
ਸੂਰਜ ਦੀ ਤ੍ਰਾਂ ਚਮਕੇਗਾ ਹੀ ਪਰ ਓਨਾਂ ਦੇ ਸੂਰਮਤਾ ਦੇ
ਕਾਰਨਾਮੇ ਲੋਕਾਂ ਦੇ ਦਿਲਾਂ ਵਿਚੋਂ ਹੌਲੀ ੨ ਗੁਮ ਹੁੰਦੇ
ਜਾਂਦੇ ਸਨ ਜਿਨਾਂ ਨੂੰ ਏਸ ਪੁਸਤਕ ਦੇ ਕਰਤਾ ਨੇ ਇਕ
ਪਕਿ ਯਾਦਗਾਰ ਕਾਇਮ ਕਰ ਵਿਖਾਯਾ ਹੈ! ਹਰੇਕ ਬ੍ਰਿਧ,
ਜੁਆਨ, ਤੇ ਬਲ ਇਸਤ੍ਰੀ ਹੋਵੇ ਯਾਂ ਮਰਦ ਏਹ ਪੁਸਤਕ
ਜ਼ਰੂਰ ੨ ਪਾਸ ਰਖੇ-ਮੁਲ ਸਿਫ ।।।) ਮਿਲਨ ਦਾ ਪਤਾ
ਭਾਈ ਅਮਰ ਸਿੰਘ- ਮੌਡਲ ਪ੍ਰੈਸ ਅਨਾਰਕਲੀ ਲਾਹੌਰ
ਘਰ ਦਾ ਨਿਰਬਾਹ ਯਾਂ ਸਲਾਹਕਾਰ
"Cultivation to the mind is as
necessary as food to the body" (Cicero)
ਇਸਤ੍ਰੀਆਂ ਦੇ ਪੜਨ ਲਈ "ਘਰ ਦਾ ਨਿਰਬਾਹ"
ਇਕ ਸਬਤੋਂ ਉਚੀ ਦਾਤ ਹੈ, ਜਿਸ ਵਿਚ ਧਰਮ ਤੇ ਕਰਮ
ਦੋਹਾਂ ਪਾਸਿਆਂ ਦੀ ਤਰਕੀ ਦੀ ਪੂਰੀ ੨ ਸਿਖਯਾ ਹੈ,
ਕੁਵਾਰੀ ਕੁੜੀਆਂ ਲਈ ਘਰਦੇ ਨਿਰਬਾਹ ਤੋਂ ਹਛੀ
ਸਹੇਲੀ, "ਘਰਦੇ ਨਿਰਬਾਹ" ਤੋਂ ਵਧੀਕ ਪਿਆਰਾ ਤੇ
"ਘਰਦੇ ਨਿਰਬਾਹ" ਤੋਂ ਵਧੀਕ ਸਿਖਯਾ ਦੇਨ ਵਾਲਾ
ਸਲਾਹ ਕਾਰ ਨਹੀਂ ਮਿਲ ਸਕਦਾ, "ਘਰਦਾ ਨਿਰ-
ਬਾਹ" ਏਨਾਂ ਨੂੰ ਦਸੇਗਾ ਕਿ ਕੁਮਾਰੀ ਉਮਰਾ ਕਿਸ ਤ੍ਰਾਂ