ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


੮ ਭਾਈ ਅਮਰ ਸਿੰਘ ਮੌਡਲ ਪ੍ਰੈਸ਼ ਅਨਾਰਕਲੀ ਲਾਹੌਰ
ਏਨ੍ਹਾਂ ਤੋਂ ਬਿਨਾ ਹੋਰਵੀ ਸਬ ਤ੍ਰਾਂ ਦੇ ਪੁਸਤਕ, ਕੰਘੇ
ਕੜੇ, ਲੋਈਆਂ, ਚਾਦ੍ਰਾਂ, ਘੜੀਆਂ, ਰੇਸ਼ਮੀ ਟਸਰੀ ਸਾਫੇ
ਵਗੈਰਾ ਸਬ ਚੀਜ਼ ਬਹੁਤ ਹਛੀ ਤੇ ਸੁਵੱਲੀ ਭੇਜੀ ਜਾਂਦੀ ਹੈ।
ਪਤਾ-ਅਮਰ ਸਿੰਘ ਮੈਨੇਜਰ,
ਮੌਡਲ ਪ੍ਰੈਸ, ਅਨਾਰਕਲੀ, ਲਾਹੌਰ

APPLY TO
Bhai AMAR SINGH Manager
Model Press, Anarkali, Lahore.

ਖਾਲਸਾ ਨਿਸ਼ਾਨ ਬੜੀ ਸੁੰਦ੍ਰ ਤੇ ਮਜ਼ਬੂਤ ਅਮ੍ਰੀਕਨ ਇੰਗ੍ਰਸੋਲ
ਘੜੀਆਂ ਰੰਗ ਸੋਨੇ ਜੈਸਾ ਮੁਲ ਸਮੇਤ
ਮਸੂਲ ਝਾਕ ੫।) ਪਤਾ-ਮੈਨੇਜਰ ਮੌਡਲ ਹਾਊਸ
ਅਨਾਰਕਲੀ ਲਾਹੌਰ