ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪ੍ਰਦੇਸ ਨਿਵਾਸੀ ਸਜਣੋ!


ਜੇਕਰ ਆਪ ਵੇਲੇ ਸਿਰਤੇ ਹਛੀ ਛਪਾਈ ਕਰਾਯਾ
ਲੋਚਦੇ ਹੋ ਤਾਂ ਭਾਈ ਅਮਰ ਸਿੰਘ ਮੈਨੇਜਰ ਮੌਡਲ ਪ੍ਰੈਸ,
ਅਨਾਰਕਲੀ ਲਾਹੌਰ, ਪਾਸ ਭੇਜ ਦੇਵੇ 'ਮੌਡਲ ਪ੍ਰੈਸ
ਲਾਹੌਰ' ਦੇ ਕਰਿੰਦੇ ਤਜਬੇਕਾਰ ਤੇ ਮਸ਼ੀਨਾਂ ਤੇ ਟੈਪ ਸਬ
ਚੀਜ਼ ਵਲੈਤੋਂ ਹੁਣ ਨਵੇਂ ਮੰਗਵਾਏ ਗਏ ਹਨ ਤੇ ਸਥ
ਮਸਾਲਾ ਅਵਲ ਨੰਬ੍ਰ ਦਾ ਹੀ ਵਰਤਦੇ ਹਾਂ।
ਪੁਸਤਕਾਂ ਤੋਂ ਬਿਨਾ ਹੋਰ ਵੀ ਸਬਤ੍ਰਾਂ ਦਾ ਮਾਲ
ਕੰਘੇ, ਕੜੇ, ਲੋਈਆ ਚਾਦ੍ਰਾਂ ਰੇਸਮੀ ਟਸਰੀ ਸਾਫੇ
ਵਗੈਰਾ ਹਰੇਕ ਮਾਲ ਬੜੀ ਥੋੜੀ ਕਮੀਸ਼ਨ ਤੇ ਬਾਹਰ
ਭੇਜਯਾ ਜਾਂਦਾ ਹੈ-ਸੂਚੀਪਤ੍ਰ ਮੁਫਤ!
ਪਤਾ ਭਾਈ ਅਮਰ ਸਿੰਘ ਮੈਨੇਜਰ
ਮੌਡਲ ਪ੍ਰੈਸ ਅਨਾਰਕਲੀ ਲਾਹੌਰ

Apply To
Bhai AMAR SINGH Manager
Model Press, Anarkali, Lahore