ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਯੂਭਾਰਡ ਬੇਰੰਜਰ ਡੇਜ਼ੀ ਯੂਡਾਰਡ ਹੋਰ . .. ਚੁੱਪਚਾਪ ਬਰਦਾਸ਼ਤ ਕਰੋ। (ਬੇਰੰਜਰ ਤੇ ਡੇਜ਼ੀ ਨੂੰ ਗੁਸਤਾਖੀ ਮਾਫ਼. ਮੈਂ ਹੁਣ ਜ਼ਲਦਾਂ। (ਡੇਜ਼ੀ ਨੂੰ) ਮੇਰਾ ਮਤਲਬ ਸੀ ਤਰਕ ਸ਼ਾਸਤਰੀ... ਕਿਉਂ ਕੀ ਗੱਲ ਹੋਈ ? (ਬੋਰੰਜਰ ਨੂੰ। ਓਹ, ਤਰਕ-ਸ਼ਾਸਤਰੀ, ਮੈਂ ਕੁਝ ਨੀ ਸੋਚਦੀ ਉਸ ਬਾਰੇ: ਮੈਨੂੰ ਲੱਗਾ ਮੈਂ ਐਵੇਂ ਵਿੱਚ ਕਿਤੇ... (ਬੋਰੰਜਰ ਨੂੰ। ਤੈਨੂੰ ਕੀ ਲੱਗਦੈ ... ਕੀ ਸੋਚਣਾ ਚਾਹੀਦਾ ਮੈਨੂੰ ? ਦੋਹਾਂ ਨੂੰ। ਮੇਰੇ ਕੋਲ ਵੀ ਇੱਕ ਖ਼ਬਰ ਹੈ: ਬੋਰਡ ਗੇਂਡਾ ਬਣ ਗਿਆ! ਵਾਹ ! ਵਾਹ! ਮੈਂ ਨਹੀਂ ਮੰਨਦਾ।ਉਹ ਤਾਂ ਖਿਲਾਫ਼ ਸੀ : ਕੋਈ ਚਿੜੀ ਲੱਗੀ ਹੈ ..! ਵਿਰੋਧ ਕੀਤਾ ਸੀ ਉਸਨੇ! ਡਯੁਡਾਰਡ ਹੁਣ ਤਾਂ ਦਸ ਰਿਹਾ ਸੀ। ਯੂਡਾਰਡ , ਤੂੰ ਕਿਹਾ ਸੀ ਨਾ ? ਉਹ ਤਾਂ ਹੈ। ਮੈਨੂੰ ਪਤਾ ਹੈ। ਉਹ ਸੰਪਲਾਫ਼ ਸੀ। ਪਰ ਇਹ ਗੱਲ ਉਸਨੂੰ ਹੱਕ ਨਹੀਂ ਲਕੀ, ਪੈਪਿਲੋਂ ਤੋਂ ਚੌਵੀ ਘੰਟੇ ਦੇ ਅੰਦਰ ਹੀ ਉਹ ਖ਼ੁਦ... ਠੀਕ ਹੈ, ਹੋ ਸਕਦੈ ਉਸਨੇ ਮਨ ਬਦਲ ਲਿਆ ਹਏ : ਸਭ ਨੂੰ ਹੱਕ ਯੂਡਾਰਡ ਬੰਜਰ ਡੇਯੂਡਾਰਡ ਡੋਜ਼ੀ ਯੂਡਾਰ ਹੈ। ਬੋਰੰਜ਼ਰ ਯੂਡਾਰਡ ਰੋਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੈਜ਼ੀ ਫੇਰ ਤਾਂ ਕੁਝ ਵੀ ਹੋ ਸਕਦੈ! (ਬੇਰੰਜਰ ਨੂੰ) ਥੋੜੀ ਦੇਰ ਪਹਿਲੋਂ ਉਹ ਬੜਾ ਸ਼ਾਨਦਾਰ ਆਦਮੀ ਸੀ ਤੁਹਾਡੇ ਲਈ ਮੇਰੇ ਸਾਹਮਣੇ ਹੋਇਆ ਸਭ ॥ ਫੇਰ ਉਹ ਜ਼ਰੂਰ ਝੂਠ-ਮੂਠ ਕਰ ਰਿਹਾ ਹੋਏਗਾ, ਨੌਟੰਕੀ, ਡਰਾਮਾ, ਬਹੁਤ ਸੰਜੀਦਾ ਲੱਗ ਰਿਹਾ ਸੀ; ਬੇਹਦ ਗੰਭੀਰ। ਕਈ ਵਜਾ ਦੱਸੀ ? ਜੋ ਉਸਨੇ ਕਿਹਾ: “ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ :' ਉਸਦੇ ਆਖ਼ਰੀ ਮਨੁੱਖੀ ਬੋਲ ਇਹੋ ਸੀ। ਮੈਨੂੰ ਪੱਕਾ ਸੀ ਮਿਸ ਡੇਜ਼ੀ ਕਿ ਤੁਸੀਂ ਇੱਥੇ ਈ ਮਿਲੋਗੇ । ਸਮੇਂ ਨਾਲ ਚੱਲ ! ਕਿਆ ਮਾਨਸਿਕਤਾ ਹੈ ! (ਦੋਹੀਂ ਹੱਥ ਖੋਲ੍ਹਦਾ ਹੈ : (ਡੇਜ਼ੀ ਨੂੰ ਦਫ਼ਤਰ ਬੰਦ ਹੈ ਤਾਂ ਫੇਰ ਤੁਸੀਂ ਹੋਰ ਕਿਤੇ ਹੋ ਹੀ ਨਹੀਂ ਡਯੁਝਾਰਡ ਬਰੰਜਰ ਡਯੂਡਾਰਡ ਸਕਦੇ। ਬਹੰਜਰ ਡੋਜ਼ੀ ਯੂਡਾਰਡ (ਆਪਣੇ ਆਪ ’ਚ) ਕੀ ਬਚਪਨਾ ਹੈ ! ( ਫੇਰ ਉਵੇਂ ਕਰਦਾ ਹੈ। (ਡਯੂਡਾਹਡ ਨੂੰ ਮਿਲਣਾ ਚਾਹੁੰਦੇ ਸੀ ਤਾਂ ਫੌਨ ਕਰ ਦਿੰਦੇ ਓ ਤੁਹਾਨੂੰ ਤਾਂ ਪਤਾ ਈ ਹੈ, ਮਿਸ ਡੋਜ਼ੀ, ਮੈਂ ਕਿਸੇ ਦੇ ਮਾਮਲੇ 'ਚ ਦਖ਼ਲ ਨਹੀਂ ਦਿੰਦਾ। I0L : ਹੁੰਡੇ