ਪੰਨਾ:ਚੀਸਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਕੋਮਲ ਬੂਟੇ

ਨੈਣਾਂ ਦੀ ਰੱਤ ਚੋ ਚੋ ਮਾਹੀ,
ਕੋਮਲ ਬੂਟੇ ਨੇ ਮੈਂ ਲਾਏ;
ਵੇਖੀਂ ਅੱਖ ਨਾ ਗਹਿਰੀ ਕਰਕੇ,

ਬਾਗ਼ ਬਗ਼ੀਚਾ ਮਤ ਸੜ ਜਾਏ।

੧੭