ਪੰਨਾ:ਚੀਸਾਂ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਅੱਲੜ੍ਹ ਪਿਆਰ ਨੂੰ:-
ਜਿਹਦੀ ਇੱਕ ਚਿੰਗਾੜੀ
ਮੈਨੂੰ ਜਗਮਗਾ ਗਈ
ਤੇ-———
"ਉਡੀਕ" ਦੀ ਇੱਕ ਅਮਿੱਟ
ਲਕੀਰ ਜੇਹੀ ਪਾ ਗਈ।