ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਤੇਜ

[੧੯੨੫-]

*


ਨਵਤੇਜ ਦਾ ਜਨਮ ੧੯੨੫ ਵਿਚ ਸਿਆਲਕੋਟ ਹੋਇਆ। ਯੂਨੀਵਰਸਿਟੀ ਦੀ ਪੜ੍ਹਾਈ ਲਾਹੌਰ ਮੁਕੰਮਲ ਕੀਤੀ। ਓਸ ਤੋਂ ਬਾਅਦ ੧੯੪੬ ਤੋਂ ਪੰਜਾਬੀ ਦੇ ਮਸ਼ਹੂਰ ਮਾਸਕ-ਪਤ੍ਰ ‘ਪ੍ਰੀਤ ਲੜੀ’ ਦੇ ਐਡੀਟਰ ਇਨਚਾਰਜ ਹਨ।

ਆਮ ਤੌਰ ਤੇ ਕਹਾਣੀਆਂ ਲਿਖਦੇ ਹਨ। ਨਵੇਂ ਮਨੁਖੀ ਸਮਾਜ ਲਈ ਆਮ ਲੋਕਾਂ ਦੇ ਸੰਗਰਾਮ ਤੋਂ ਇਹਨਾਂ ਆਪਣੀ ਲਿਖਤ ਲਈ ਬੜੀ ਪ੍ਰੇਰਨਾ ਲਈ ਹੈ।


**

੨੮੨