ਪੰਨਾ:ਛੇ ਊਣੇ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਤਰ

੧. ਕੇਸਰੀ ਇਕ ਨੌਜੁਆਨ ਕੁਆਰੀ ੨੦ ਕੁ ਸਾਲ ਦੀ ਦਸਵੀਂ ਵਿਚ ਪੜ੍ਹ ਰਹੀ ਕੇਸਰ ਜਿਹੇ ਪੀਲੇ ਰੰਗ ਤੇ ਲੱਮੇ ਪਤਲੇ ਕੱਦ ਵਾਲੀ ਲੜਕੀ। ੨. ਮਿਹਰ ਦੇਵੀ: ਇਕ ੨੩ ਸਾਲਾ ਕੁਆਰੀ, ਕੰਨਯਾ ਪਾਠਸ਼ਾਲਾ ਦੀ ਅਧਯਾਪਕਾ! ੩. ਪਾਰਵਤੀ ਦੇਵੀ:--ਕੇਸ਼ਰੀ ਦੀ ਮਾਂ। ੪. ਪਾਸੀ : ਕੇਸਰੀ ਦੀ ਵੱਡੀ ਭੈਣ। ੫. ਮੀਤੋ : ਕੇਸਰੀ ਦੀ ਭਤੀਜੀ, ਪੰਜਵੀਂ ਸ਼੍ਰੇਣੀ ਦੀ ਵਿਦਯਾਰਬਨ। ੬. ਇਕ ਪੈਂਡੂ ਜਟ ਘਰਾਣੇ ਦੇ ਬੁੱਢਾ ਅਤੇ ਬੁੱਢੀ। ੭. ਰਾਵਿੰਦਰ : ਨਵੀਂ ਜੰਮੀ ਕੁੜੀ। ੮. ਨਿਰਮਲ ਸਿੰਘ : ਮਿਹਰ ਦੇਵੀ ਅਧਿਆਪਕਾ ਦਾ ਪਿਤਾ। ੯. ਕਰਤਾਰ ਕੌਰ : ਇਕ ਸ਼ਹਿਰਣ ਸਰਦਾਰਨੀ ਮਿਹਰ ਦੇਵੀ ਦੀ ਸੰਝਾਣੂ। ੧੦. ਕ੍ਰਿਪੋ : ਬੱਚੇ ਪਾਲਣ ਵਾਲੀ ਗ਼ ਗ਼੍ਰੀਬ ਬ੍ਰਾਹਮਣੀ ਦਾਈ। ੧੧. ਲੇਡੀ ਡਾਕਟਰ ਤੇ ਹਸਪਤਾਲਾਂ ਦੇ ਕਰਮਚਾਰੀ ੧੨. ਪ੍ਰਾਈਵੇਟ ਡਾਕਟ੍ਰ (ਪ੍ਰੈਕਟੀਸ਼ਨਰ) ੧੩. ਬੰਸੂ : ਕੇਸ਼ਰੀ ਦਾ ਬਾਪ ੧੪. ਨਿੱਮੀ : ਮਿਹਰਦੇਵੀ ਦੇ ਨਾਲ ਰਹਿਣ ਵਾਲੀ ਇਕ ਮੀਤੋ ਦੀ ਹਾਨਣ ਲੜਕੀ