ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ.djvu/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬ ਸੰਤ ਸਹਾਇ ਪਿਆਰੇ॥ ਦੀਨ ਬੰਧ ਦੁਸਟਨ ਕੇ ਹੰਤਾ॥ ਤੁਮਹੋ ਪੁਰੀ ਚਤਰਦਸ ਕੰਤਾ ॥੬॥ ਕਾਲਿ ਪਾਇ ਬ੍ਰਹਮਾ ਬਪੁ ਧਰਾ ॥ ਕਾਲਿ ਪਾਇ ਸਿਵਜੀ ਅਵਤਰਾ॥ ਕਾਲ ਪਾਇ ਕਰ ਬਿਸਨ ਪਰਕਾਸਾ ॥ ਸਕਲ ਕਾਲ ਕਾ ਕੀਆ ਤਮਾਸਾ॥੭॥ ਜਵਨ ਕਾਲ ਜੋਗੀ ਸਿਵ ਕੀਓ॥ ਬੇਦ ਰਾਜ ਬ੍ਰਹਮਾ ਜੂ ਥੀਓ॥ ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ॥੮॥ਜਵਨ