ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ.djvu/338

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ॥੧॥ ਰਹਾਉ॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ॥੧॥ ਅਜਹੂੰ ਸਮਝਿ ਕਿਛੁ ਬਿਗਰਿ ਨਾਹਨ ਭਜਿ ਲੇ ਨਾਮੁ ਮੁਰਾਰ॥ ਕਹੁ ਨਾਨਕ ਨਿਜ ਮਤਿ ਸਾਧਨ ਕਉ ਭਾਖਓ ਤੋਹਿ ਪੁਕਾਰਿ॥