ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਨੁ ਦਹਿ ਦਿਸ ਧਾਵਤ ਅਚਿਲ ਜਾਹਿ ਠਹਿਰਾਨੋ ॥ ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹ ਤੁਮ ਮਾਨਉ ॥੨॥੩॥ ਧਨਾਸਰੀ ਮ: ੯ ਅਬ ਮੈ ਕਵਨ ਉਪਾਉ ਕਰੋ॥ ਜਿਹ ਬਿਧ ਮਨਿ ਕੋ ਸਹਿਸਾ ਚੂਕੈ ਭਉ ਨਿਧਿ ਪਾਰ ਪਰੋ ॥੧॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ