ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਏ ਜੈਸੇ ਸੇਰ ਆਵਦੇ ਹੈਨ ਵੇਖ ਕੇ ਅਰੰਗਾ ਕੰਬਿਆ॥ ਤਾ ਸਿਖਾ ਕਹਿਆ ਬੋਲ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ ਹੈ॥ ਤਾ ਤੀਨ ਸਿੰਘ ਸਿਰਾਦੀ ਤੇ ਦੁਇ ਪਵਾਦੀ ਬੈਠ ਗਏ॥ ਅਰੰਗਾ ਕੰਬਿਆ ਕਹਨ ਲਗਾ ਖਾਲਸਾ ਹੂਆ॥ ਸਿਖਾ ਕਹਿਆ ਹੂਆ॥ ਫੇਰ ਅਰੰਗੇ ਕਹਿਆ ਹੂਆ ਸਿਖਾ ਕਹਿਆ ਹੂਆ॥ ਫੇਰ ਤੀਜੀ ਬਾਰ