ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ.djvu/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈ ਸਿਖੋ ਅਰੰਗੇ ਨੂ ਅਸਾ ਮਾਰਿਆ ਕਾਫਰ ਕਰ ਦਿਲੀ ਵਿਚ ਸੁਣ ਕੇ ਅਸਚਰਜ ਹੋਏ॥ ਤਾਹੀ ਚੌਖੇ ਦਿਨੋ ਉਪਰੰਦ ਸਿਖ ਆਏ ਉਨਾ ਆਇ ਕਹਿਆ ਜੀ ਅਰੰਗਾ ਮਾਰਿਆ ਗਿਆ॥ ਬੋਲ ਵਾਹਿਗੁਰੂ ਜੀ ਕੀ ਫਤੇ॥ ਜੋ ਕੋਈ ਗੁਰੂ ਕਾ ਸਿਖ ਸੁਣੇਗਾ ਪੜੇਗਾ ਵਿਚਾਰੇਗਾ ਉਸਦੀ ਸਰਬ ਭਾਵਨਾ ਪੂਰੀ ਹੋਵੇਗੀ ਮੁਕਤ ਹੋਵੇਗਾ॥ ਜਨਮ ਮਰਨ ਤੀ ਛੁਟੇਗਾ॥ ਬਡਾ ਫਲ ਹੈ