ਪੰਨਾ:ਜ਼ਫ਼ਰਨਾਮਾ ਸਟੀਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੮) ਕਿ ਰੋਸ਼ਨ ਜ਼ਮੀਰ ਅਸਤ ਹੁਸਨਲ ਜਮਾਲੇ। ਖੁਦਾਵੰਦ ਬਖਸ਼ਿੰਦਰੇ ਮੁਲਕੋ ਮਾਲ॥ (۸۸) که روش نظمیر است محسن الجمال - خداوند بخشنده ملک مال ਖੁਦਾਵੰਦ = ਮਾਲਿਕ, ਸ਼ਾਮੀ ਬਖਸ਼ਿੰਦਰੇ - ਬਖਸ਼ਣੇ ਵਾਲਾਂ, ਦਾਨ ਦੇਣ ਵਾਲਾ ਮੂਲਿਕ - ਦੇਸ਼, ਪ੍ਰਿਥਵੀ ਹੁਸਨ-ਅਲ- ਮਾਲ - ਧਨ, ਪਦਾਰਥ ਕਿ - ਜੋ ਰੋਸ਼ਨ = ਪ੍ਰਕਾਸ਼ਮਾਨ ਜ਼ਮੀਰ - ਦਿਲ, ਮਨ ਅਸਤ = ਹੈ ਹੁਸਨਲ ਰੂਪ-ਦਾ ਜਮਾਲ - ਸੁੰਦ ਅਰਥ ਜੋ ਮਨ ਦਾ ਪ੍ਰਕਾਸ਼ਮਾਨ ਹੈਂ, ਰੂਪ ਦਾ ਸੁੰਦ੍ਰ ਹੈਂ । ਮੁਲਕ ਅਤੇ ਮਾਲ ਦੇ ਬਖਸ਼ਣ ਦਾ ਮਾਲਿਕ ਹੈਂ। ਭਾਵ ਹੇ ਔਰੰਗਜ਼ੇਬ | ਤੂੰ ਦਿਲ ਦਾ ਭੀ ਪ੍ਰਕਾਸ਼ਮਾਨ ਹੈਂ,ਰੂਪ ਤੇਰਾ ਸੁੰਦ੍ਰ ਹੈ, ਦੇਸ਼ ਅਤੇ ਧਨ ਪਦਾਰਥ ਨੂੰ ਜਿਸ ਨੂੰ ਚਾਹੇਂ ਦੇ ਸਕਦਾ ਹੈਂ ਕਿਉਂਕਿ ਸਭ ਕੁਝ ਤੇਰੇ ਹੁਕਮ ਵਿਚ ਹੈ।