ਪੰਨਾ:ਜ਼ਫ਼ਰਨਾਮਾ ਸਟੀਕ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਦ)

ਇਹ ਇਕ ਬਾਧੂ ਬਾਤ ਸੀ ਜੋ ਇਕ ਪ੍ਰਸ਼ਨ ਦੇ ਉੱਤ੍ਰ ਵਿਖੇ ਲਿਖਦੇ ਹੋਏ ਮੈਨੇ ਆਪਦਾ ਬਹੁਤ ਸਾਰਾ ਸਮਾਂ ਲੈ ਲਿਆ, ਇਸ ਲਈ ਮੈਂ ਹੁਣ ਜ਼ਫਰਨਾਮੇਂ ਦਾ ਟੀਕਾ ਆਪਦੇ ਪੇਸ਼ ਕਰਦਾ ਹਾਂ। ਆਸ਼ ਹੈ ਕਿ ਜੋ ਆਪ ਇਸ ਵਿਖੇ ਕੋਈ ਅਸ਼ੁੱਧੀ ਦੇਖੋ, ਕ੍ਰਿਪਾ ਦ੍ਵਾਰਾ ਉਸਦੀ ਇਤਲਾਹ ਟੀਕਾਕਾਰ ਨੂੰ ਬਖਸ਼ਕੇ ਨਿਹਾਲ ਕਰਨਾ।

ਲੇ: ਖਾ: ਕਿੰ:

ਤੇਜਾ ਸਿੰਘ ਰੀਟਾਯਰਡ ਐਸ. ਡੀ. ਓ.

ਸੇਵਕ ਪੰਚ ਖਾਲਸਾ ਦੀਵਾਨ ਤਾਰੀਖ | ਅਰਥਾਤ ੧ ਅੱਸੂ ਸੰ: ੪੫੩ ਖਾ: } ਖਾਲਸਾ ਪਾਰਲੀਮੈਂਟ ਮੁਤਾਬਕ ਮੁਕਾਮ ਪੰਚ ਖੰਡ ੧ ਅੱਸੂ ਸੰ: ੧੯੭੮ ਬਿ: ਡਾਕਘਰ ਧੂਰੀ ਗਵਰਮੈਂਟ ਪਟਿਆਲ