ਪੰਨਾ:ਜ਼ਫ਼ਰਨਾਮਾ ਸਟੀਕ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

(੨੦)ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ।
ਨ ਆਮਦ ਬਮੈਂਦਾਨ ਮਰਦਾਨਹ ਵਾਰ।॥

(۳٤) که خواجه مردود سایه دیوار - به میدان نیامد به مردانه وار

ਕਿ = ਜੋ ਆਂ = ਓ
ਖ੍ਵਾਜਹ=ਫੋਜ ਦਾ ਸਰਦਾਰ
(ਏਹ ਜ਼ਫਰ ਬੇਗ ਦਿੱਲੀ ਦਾ
ਸੂਬਾ ਸੀ ਜਿਸਨੂੰ ਔਰੰਗਜੇਬ
ਨੇ ਸਾਰੀਆਂ ਫੌਜਾਂ ਦਾ
ਬਖਸ਼ੀ ਅਰਥਾਤ ਕਮਾਂਡਰ-
ਇਨ ਚੀਫ ਬਣਾਕੇ ਭੇਜਿਆ
ਸੀ ਤੇ ਸੂਬੇਦਾਰ ਸਰਹੰਦ
ਸੂਬੇਦਾਰ ਕਸ਼ਮੀਰ ਤੇ
ਸੂਬੇਦਾਰ ਲਾਹੌਰ, ਨਵਾਬ
ਮੁਹੰਮਦ ਖਾਂ ਮਲੇਰ ਕੋਟਲਾ
ਅਸਮਾਨ ਖਾਂ ਕਸੂਰੀ, ਸ਼ਮਸ
ਖਾਂ ਬਜਵਾੜੀ ਤੇ ਨਜੀਬ ਖਾਂ
ਸੂਬੇਦਾਰ ਜਲੰਧਰ ਨੂੰ
ਆਪਣੀਆਂ ੨ ਫੌਜਾਂ ਦੇ
ਸਹਿਤ ਇਸਦੀ ਆਗਿਆ
ਵਿਖੇ ਰੈਹਣ ਦਾ ਹੁਕਮ ਸੀ,
ਮਰਦੂਦ=ਖੁਦਾ ਦੀ ਦਰਗਾਹ
ਤੋਂ ਧੱਕਿਆ ਹੋਇਆ,
ਡਰਪੋਕ, ਕਾਇਰ।
ਸਾਯਹ=ਪੜਛਾਵਾਂ, ਓਟ
ਦੀਵਾਰ=ਕੰਧ

 ਨਆਮਦ
ਫੌਜਾਂ ਦਾ ਨਆਮਦ = ਨ-ਆਮਦ =
    ਨਹੀਂ ਆਇਆ
ਬ=ਵਿਖੇ, ਵਿੱਚ
ਮੈਦਾਨ = ਮੈਦਾਨ, ਜੁੱਧ ਭੂਮੀ
ਮਰਦਾਨਹ ਵਾਰ = ਬਹਾਦਰਾਂ
   ਦੀ ਭਾਂਤਿ