ਪੰਨਾ:ਜ਼ਫ਼ਰਨਾਮਾ ਸਟੀਕ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੭)

(੪੪) ਨੀ ਪੇਚੀਦਹ ਮੂਏ ਨ ਰੰਜੀਦ ਤਨ।
ਕਿ ਬੇਰੂੰ ਖ਼ੁਦਾਵਰਦ ਦੁਸ਼ਮਨ ਸ਼ਿਕਨ॥

واشر درب تن کریں اور دشمن شکن ਨ = ਨਹੀਂ ਕਿ = ਕਿ ਪੇਚੀਦ = ਮੁੜਿਆ, ਬਿੰਗਾ ਹੋਇਆ ਬੇਰੂੰ= ਬਾਹਰ ਮੂਏ = ਇਕ ਬਾਲ ਖ਼ੁਦ = ਆਪ, ਆਪਣੇ ਆਪ ਨ = ਨਹੀਂ ਆਵਰਦ = ਲਿਆਇਆ ਰੰਜੀਦ = ਰੰਜ ਹੋਯਾ, ਕਸ਼ਟਹੋਯਾ ਦੁਸ਼ਮਨ ਸ਼ਿਕਨ = ਮਾਰਨੇ ਵਾਲਾ ਵੈਰੀ ਤਨ = ਸ਼ਰੀਰ

ਅਰਥ

ਇੱਕ ਵਾਲ ਵਿੰਗਾ ਨ ਹੋਇਆ, ਨਾਂ ਸ਼ਰੀਰ ਨੂੰ ਕਸ਼ਟ ਹੋਇਆ, ( ਵਾਹਿਗੁਰੂ) ਸਾਨੂੰ ਮਾਰਨ ਵਾਲੇ ਵੈਰੀਆਂ ਵਿਚੋਂ ਆਪ ਬਾਹਰ ਕੱਢ ਲਿਆਇਆ।

ਭਾਵ

ਹੇ ਔਰੰਗਜ਼ੇਬ!ਉਸ ਵਾਹਿਗੁਰੂ ਦੀ ਸ਼ਕਤੀ ਦੇਖ ਕਿ ਸਾਡਾ ਵਾਲ ਭੀ ਵਿੰਗ ਨਾ ਹੋਇਆ ਅਤੇ ਨਾਂ ਸਾਡੇ ਸ਼ਰੀਰ ਤੇ ਕਈ ਜ਼ਖਮ ਹੀ ਆਇਆਂ ਅਤੇ ਵਾਹਿਗੁਰੂ ਨੇ ਤੇਰੀ ਸਾਰੀ ਸੈਨਾ ਵਿਚੋਂ ਜੋ ਸਾਡੇ ਮਾਰਨੇ ਦੇ ਫਿਕਰ ਵਿਚ ਸੀ ਸਾਨੂੰ ਬਾਹਰ ਕੱਢ ਲਿਆ ਤੇਰੀ ਬਾਰੀ ਸੈਨਾਂ ਦੇਖਦੀ ਦੀ ਦੇਖਦੀ ਹੀ ਰਹਿ ਗਈ ਸਗੋਂ ਤੇਰੀ ਫੌਜ ਨੇ ਬੋਲਪਨੇ ਨਾਲ ਪਰਸਪਰ ਲੜਕੇ ਨੁਕਸਾਨ ਉਠਾਇਆ।