ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਹੱਕ ਰਾਖਵੇਂ ਹਨ ਕੋਈ ਨਾ ਛਾਪੇ.

ਜਹਾਂ ਤਹਾਂ ਧਰਮ ਬਿਥਾਰੋ । ਦੁਸ਼ਟ ਦੋਖੀਅਨ ਪਕਰ ਪਛਾਰੋ॥ ੴ ਵਾਹਿਗੁਰੂ ਜੀ ਕੀ ਫਤਹ. ੴਵਾਹਿਗੁਰੂ ਸ੍ਰੀ ਮੁਖ ਵਾਕ ਪਾਤਸ਼ਾਹੀ ੧੦ ਜ਼ਫਰਨਾਮਹ ਸਟੀਕ

ਜਿਸਨੂੰ ਬਾਬੂ ਤੇਜਾ ਸਿੰਘ ਰੀਟਾਯਰਡ ਐਲ.ਡੀ.ਓ. ਸੇਵਕ ਪੰਚ ਖ਼ਾਲਸਾ ਦੀਵਾਨ ਅਰਥਾਤ ਖਾਲਸਾ ਪਾਰਲੀ ਮੈਂਟ ਨੇ ਗੁਰ ਸਿੱਖਾਂ ਦੇ ਲਾਭ ਹਿਤ ਛਪਵਾਯਾ. ਪਹਿਲੀ ਵਾਰ 2000 ਭੇਟਾ lll = )