ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੬੩) ਉਸ ਸਿੱਖ - ਟਪਾ ਟਪ ਅੱਖਾਂ ਵਿੱਚੋਂ ਕਿਰਨ ਆਂਸੂ, ਕੋਈ ਪੁੱਛੇ ਕਿ ਦੁੱਖ ਏਹ ਕਾਸ ਦਾ ਏ ? ਹਾਇ ਮੈਂ ਦੁਖੀਆ । ਰੱਬਾ ਮਾਰ ਛੇਤੀ, ਓ ਮਜ਼ਾ ਏਹਨੂੰ ਨਾ ਜ਼ਿੰਦਗੀ ਸ੍ਵਾਸ ਦਾ ਏ। ‘ਚਰਨ' ਦੁੱਖ ਨੂੰ ਭੁੱਲਕੇ ਰਹੇ ਖਿੜਿਆ, ਉਸਨੂੰ ਦੁੱਖ ਵੀ ਸੁੱਖ ਸਮ : ਭਾਸਦਾ ਏ ਡੀਲ ਮਨੁੱਖ ਆਪਣੇ ਸਾਥੀਆਂ ਵਿਚ ਕਿਸਤਰਾਂ ਵੱਡਾ ਹੋਸਕਦਾ ਹੈ ੪੩-ਭਲਮਣਸਊ ਤੇ ਗਿੰਜ਼ਤ ਭਲਮਣਸਉ ਦਾ ਘਰ ਆਤਮਾ ਦੇ ਅੰਦਰ ਹੈ । ਨੇਕੀ ਨਾਲ ਸੱਚੀ ਇੱਜ਼ਤ ਤੇ ਮਾਨ ਪ੍ਰਾਪਤ ਹੁੰਦਾ ਹੈ, ਬਾਦਸ਼ਾਹੀ ਦੀ ਕ੍ਰਿਪਾ ਦ੍ਰਿਟੀ ਮੰਦਕਰਮ ਹੁੰਦਿਆਂ ਬੀ ਮਿਲ ਸਕਦੀ ਹੈ। ਖਿਤਾਬ ਰੂਪੈ ਨਾਲ ਖਰੀਦੇ ਜਾ ਸਕਦੇ ਹਨ, ਪਰ ਸੱਚੀ ਇੱਜ਼ਤ ਏਹਨਾਂ ਗੱਲਾਂ ਤੋਂ ਬਹੁਤ ਪਰੇ ਹੈ।ਜੋ ਆਦਮੀ ਵਡਿਆਈ ਪ੍ਰਾਪਤ ਕਰਨ ਲਈ ਬਦੀਆਂ ਕਰਦਾ ਹੈ, ਓਹ ਸੱਚੀ ਵਡਿਆਈ ਕਦੇ ਨਹੀਂ ਲੈ ਸਕਦਾ ਅਤੇ ਨਾ ਹੀ ਧਨ ਨਾਲ ਆਦਮੀ ਭਲਾਮਾਣਸ ਤੇ ਉੱਚਾ ਬਣਦਾ ਹੈ । ਜਦ ਨੇਕੀ ਦਾ ਸਿੱਟਾ ਮਾਨ ਤੇ ਇੱਜ਼ਤ, ਨੇਕਨਾਮੀ ਤੇ ਵਡਿਆਈ ਹੋਵੇ