ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੫)

ਦੁਆਰੀ। ਲੇਖ ਛੋਡ ਅਲੇਖੈ ਛੂਟਹਿ ਹਮ ਨਿਰਗੁਨ ਲੇਹੁ ਉਬਾਰੀ। ਸਦ ਬਖਸਿੰਦ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੇ। ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੇਹੁ ਏਹ ਬਾਰੀ।

ਟੋਡੀ ਮਃ ੫ ਰਣਜੀਤ ਕੌਰ ਸ਼ਬਦ ਪੜ੍ਹਦੀ ਸੀ । ਉਸਦੀ ਅਵਸ਼ ਰਹਿਮਤ ਅਲੀ ਦਾ ਕਲੇਜਾ ਚੀਰਦੀ ਜਾਂਦੀ ਸੀ। ਜਿਸ ਵੇਲੇ ਓਹ ਉਠੀ ਤਾਂ ਓਸਦੇ ਨੇ ਸਜਲ ਸਨ ( ਦੋਵੇਂ ਜਣੇ ਸੁਲੇਮਾਨ ਵਲ ਤੁਰ ਪਏ । ਅਜੇ ਪੰਜ ਸੱਤ ਕਦਮ ਹੀ ਗਏ ਸਨ ਕਿ ਅੱਗੋਂ ਸੁਲੇਮਾਨ ਅਪ ਗੁੱਸੇ ਨਾਲ ਮੂੰਹ ਭੜੋਲ ਕੀਤਾ ਹੋਇਆ ਆਉ ਦਾ ਦੱਸਿਆ ਓਸ ਨੇ ਰਹਿਮਤ ਅਲੀ ਵੱਲ ਇੱਕ ਸ਼ੱਕ ਦੀ ਨਜ਼ਰ ਨਲ ਤੱਕ ਕੇ ਪੁੱਛਿਆ ਰਹਿਮਤ ! ਐਨi fਚਰ ਕਿਉ ਲੱਗ 22 ਰਹਿਮਤ ਅਲੀ-ਹ ! ਏਹ ਆਉਂਦੀ ਨਹੀਂ ਸੀ, ਮਸਾਂ ਮਸਾਂ ਆਇਆਂ ਹਾਂ । ਸੁਲੇਮਾਨ--ਹਾਂ ਹਾਂ, ਏਹ ਡਰਦੀ ਹੋਵੇਗੀ, ਜਿੰਨੇ ਦੋਝਖ ਦਾ ਭੈ ਏਸ ਸਰੀਰ ਕੰਬਉਦਾ ਹੋਵੇ ਗ' । ਤਿੰਨੇ ਜਣੇ ਸੁਲੇਮਾਨ ਦੇ ਕਮਰੇ ਵਿਚ ਪਹੁੰਚੇ, ਹੰਕਾਰ ਸੁਲੇਮਾਨ ਇਕ ਜੜਾਉ ਕੁਰਸੀ ਉੱਤੇ ਬੈਠ ਗਿਆ । ਰਹਿਮਤ ਅਲੀ ਸੈਨਤ ਪਾ ਕੇ ਬਾਹਰ ਚਲਾ ਗਿਆ ਅਤੇ ਸੁਲੇਮਾਨ ਤੇ ਰਣਜੀਤ ਕੌਰ ਦੀਆਂ ਇਸ ਪ੍ਰਕਰ ਗੱਲ ਹੋਈਆਂ : ਸੁਲੇਮਾਨ-ਕਿਉ ਪਿਆਰੀ ਰਣਜੀਤ | ਅਜ