ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੧੬੩ ) ਕਦਮ ਪਿੱਛੇ ਹਟ ਗਿਆ । ਦਿਲਜੀਤ ਸਿੰਘ ਨੇ ਹੁਣ ਅਪਣੀ ਤਲਵਾਰ ਤੇ ਪਠਾਣਦਾ ਛੁਰਾ ਸੁਟ ਦਿੱਤੇ ਅਤੇ ਲੱਖ ਬਾਹੀਂ ਪਠਾਣ ਦੇ ਗਲ ਚੰਬੜ ਗਿਆਂ, ਪਠਾਣ ਵਿਚ ਸਖਤ ਜ਼ਖਮੀ ਹੋ ਚੁਕਾ ਸੀ ਏਸ ਲਈ ਛੇਤੀ ਹੀ ਡਿੱਗ ਪਿਆ ਅਤੇ ਦਿਲਜੀਤ ਸਿੰਘ ਓਸਨੂੰ ਓਥੇ ਹੀ ਛੱਡ ਕੇ ਤਲਵਾਰ ਤੇ ਛੁਰ ਚੁਕ ਕੇ ਨੱਸ ਉਠਿਆ। ਦਿਲਜੀਤ ਸਿੰਘ ਓਥੋਂ ਵਾਹੋ ਦਾਹੀ ਦੌੜ ਦਾ ਮਕਸੂਦਾਂ ਦੇ ਘਰ ਆਇਆ | ਅੱਗੇ ਓਹ ਵਿਚਾਰੀ ਰਹਿਮਤੁੱਲ ਖਾਂ ਦੀ ਮਾਰ ਨਾਲ ਮੰਜੇ ਤੇ ਪਈ ਹੋਈ ਸੀ । ਦਲਜੀਤ ਸਿੰਘ ਨੇ ਓਸਦਾ ਧੰਨਵਾਦ ਕਰਕੇ ਉਸਨੂੰ ਸਾਰਾ ਹਾਲ ਕਾਹਲੀ ਕਾਹਲੀ ਦੱਸਿਆ ਅਤੇ ਫੇਰ ਕਹਾਂ ਕਿ ਹੁਣ ਮੇਰ ਏਸ ਘਰ ਵਿਚ ਰਹਿਣਾ ਠੀਕ ਨਹੀਂ ਓਹ ਪਠਾਣ ਅਪਣਾ ਬਦਲਾ ਬਾਦਸ਼ਾਹ ਦੀ ਹੀ ਲਵੇਗਾ, ਏਸ ਵਾਸਤੇ ਮੈਂ ਸ਼ਹਿਰੋਂ ਬਾਹਰ ਮੀਲ ਕੁ ਦੀ ਵਾਦ ਪੁਰ ਇਕ ਟੱਟੀ ਤੇ ਭੈੜੀ ਜੇਹੀ ਕੁੱਲ ਹੈ ਓਸ ਵਿਚ ਜਾ ਰਹਿੰਦਾ ਹਾਂ, ਤੂੰ ਕੱਲ ਮੈਨੂੰ ਓਥੇ ਮਿਲੀ, ਫੇਰ ਮੈਂ ਤੈਨੂੰ ਕੋਈ ਤਰਕੀਬ ਦੱਸ। ਜੇਕਰ ਓਹ ਪਠਾਣ ਆ ਕੇ ਤੇਨੂੰ ਮੇਰੇ ਬਾਬਤ ਪੁਛੇ ਤਾਂ ਤੂੰ ਕਹਿ ਦੇਵੀ ਕਿ ਓਹ ਏਥੇ ਹੁਣੇ ਆਇਆ ਸੀ, ਪਰ ਮੈਂ ਓਸਨੂੰ ਆਪਣੇ ਘਰੋਂ ਕੱਢ ਦਿੱਤਾ ਹੈ ਅਤੇ ਓਹ ਆਪਣੇ ਸ਼ਹਿਰ ਨੂੰ ਚਲxt fਗਿਆ ਹੈ । ਮਕਸੂਦਾ ਨੂੰ ਇਸ ਪ੍ਰਕਾਰ ਸਮਝ ਬੁਝ ਕੇ ਦਿਲਜੀਤ ਸਿੰਘ ਛੇਤੀ ਛੇਤੀ ਤੁਰ fur, ਪਰ ਅਜੇ ਓਹ ਥੋਹਰੇ ਕਦਮ ਹੀ ਗਿਆ ਸੀ ਕਿ ਸਾਹਮਣੇ ਸ ਵ23. ਬਦਲ ਰਹਿਣ ਤਾਂ ਕਿ