ਪੰਨਾ:ਜ੍ਯੋਤਿਰੁਦਯ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫ਕਾਂਡ

ਜਯੋਤਿਰੁਦਯ

੪੯

ਚਮਕ ਆਏ । ਉਹ ਰੰਗ ਬਰੰਗੀ ਚਮਕਦੀ ਉੱਨ ਦੇ ਤਾਚੇ ਦੇ ਉਨਾਂ ਦੇ ਰੋਜ ਦਿਹਾੜੀ ਬਿਤਾਉਣ ਦਾ ਰਾਹ ਦੱਸਦੇ ਸਨ, ਉਹ ਪੋਥੀਆਂ ਅਰ ਉਨਾਂ ਦੇ ਵਿਚਲੇ ਬਿਤ ਹੀ ਉਨਾਂ ਦੀਆਂ ਚਿਤਮਦੀਆਂ ਸ਼ਕਤੀ ਦੇ ਸਾਰੇ ਰਾਜ ਨੂੰ ਵਸਾਉਂਦੇ ਸਨ । ਇਹ ਕੇ ਹੀ ਮਨਭਾਉਂਦੀ ਗੱਲ ਸੀ, ਜੋ ਕੁਮਾਰੀ ਪ੍ਰਸੰਨੂ ਅਤੇ ਬਸੰਤ ਤਿੰਨੇ ਦਿਨੀਆਂ ਜਿਠਾਣੀਆਂ ਇੱਕੋ ਸਫ ਉੱਤੇ ਬਹਿੰਦੀਆਂ, ਅਤੇ ਆਪਣੀਆਂ ਪੋਥੀਆਂ ਅਤੇ ਹੋਰਨਾਂ ਧੰਧਿਆਂ ਵਿੱਚ ਰੁੱਝੀਆਂ ਰਹਿੰਦੀਆਂ ਸਨ। ਉਹ ਬੜੀ ਉੱਚੀ ਸੁਰ ਨੇ ਪੜਨ, ਉਨਾਂ ਸਭਨਾਂ ਵਿੱਚੋਂ ਚੰਗੀ ਪੜਨਵਾਲੀ ਬਸੰਤ ਸੀ, ਕੁਮਾਰੀ ਅਰ ਪ੍ਰਸੰਨੂ ਕੰਮ ਕਰਨ ਨਾਲੇ ਸੁਦਦੀਆਂ ਰਹਿਣ ॥ | ਪੰਡਿਤ ਅਰ ਉਸ ਦਾ ਭਰਾਊ ਹੁਣ ਚਾਹੁੰਦੇ ਸੇ, ਜੋ ਸਾਡੀਆਂ ਕੀਮਤਾਂ ਬੀ ਕੁਛ ਸਿੱਖ। ਬਹੁਤ ਚਿਰ ਕਲਕੱਤੇ ਵਿੱਚ ਰਹਿਣ ਕਰਕੇ ਉਨਾਂ ਦੇ ਵਿਚਾਰ ਵੀ ਕਈ ਸੁਧਰ ਗਏ ਸੇ। ਕਿਉ ਜੋ ਕਲਕੱਤੇ ਵਿੱਚ ਉਨਾਂ ਨੇ ਕਈ ਰੀਤਾਂ ਨਵੀਆਂ ਬਦਲਦੀਆਂ ਹੋਈ ਆਂ ਵੇਖ ਲਈਆਂ ਸਨ ! ਜੇ ਉਸ ਗੱਲ ਵਿੱਚ ਉਹ ਕੁਛ ਵਰਜਦੇ, ਤਾਂ ਸਭ ਕੁਛ ਨਾਸ ਹੋ ਗਿਆ ਹੁੰਦਾ, ਕਿਉ ਜੋ ਭਰਤਿਆਂ ਦੇ ਹੱਥ ਵਿੱਚ ਹੀ ਹਿੰਦੁਸਤਾਨ ਦੀਆਂ ਤੀਮਤਾਂ ਦਾ ਭਲਾ ਬੁਰਾ ਰਹਿੰਦਾ · ਹੈ। ਕੇਹਾ ਚੰਗਾ ਹੁੰਦਾ, ਜੇ ਸਭ ਇਸੇ ਨਵੀਂ ਰੀਤ ਉੱਤੇ ਤੁਰਦੇ, ਅਰਾ ਭੀਮਤਾਂ ਨੂੰ ਥਾਂ ਉਨਾਂ ਦੀ ਪਦਵੀ ਉੱਤੇ ਪਹੁੰਚਾਉਂਦੇ ॥ ੬ ਕਾਂਡ ਪ੍ਰਸੰਨੂ ਦੇ ਦੁੱਖ ਦਾ ਬਰਨ ॥ | ਪ੍ਰਸੰਨੂ ਦੇ ਲਈ ਇਹ ਬਹੁਤ ਚੰਗਾ ਹੋਇਆ, ਜੋ ਉਸ ਨੇ ਪੜਨ ਸਿੱਖ ਲਿਆ ਕਿਉ ਜੋ ਇਕ ਭਾਰੀ ਚਿੰਤ ਅਰ ਬਿਪਤਾ ਉਸ ਉੱਤੇ